Hit and Run Law ਵਿਰੁੱਧ ਤੇ ਡਰਾਈਵਰਾਂ ਦੇ ਹੱਕ 'ਚ ਬੋਲੇ Minister Harjot Bains
Hit and Run Law ਵਿਰੁੱਧ ਤੇ ਡਰਾਈਵਰਾਂ ਦੇ ਹੱਕ 'ਚ ਬੋਲੇ Minister Harjot Bains
#Punjab #AAP #Minister #Harjotbains #abplive
ਕੇਂਦਰ ਦੇ ਨਵੇਂ ਹਿੱਟ ਐਂਡ ਰਨ ਕ਼ਾਨੂਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ |
ਮੰਤਰੀ ਬੈਂਸ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਬਿਨ੍ਹਾ ਕਿਸੇ ਸਲਾਹ ਮਸ਼ਵਰੇ ਦੇ ਤੁਗਲਕੀ ਕਾਨੂੰਨ ਬਣਾ ਦਿੰਦੀ ਹੈ
ਜਿਸ ਕਾਰਨ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ | ਖੇਤੀ ਕਾਨੂੰਨ ਤੇ ਨਵਾਂ ਹਿੱਟ ਐਂਡ ਰਨ ਕ਼ਾਨੂਨ ਇਸੇ ਦੀ ਮਿਸਾਲ ਹਨ |
ਸੋ ਬਿਹਤਰ ਹੋਵੇਗਾ ਜੇਕਰ ਸਰਕਾਰ ਸੰਬੰਧਿਤ ਖੇਤਰ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਲੋਕ ਭਲਾਈ ਕ਼ਾਨੂਨ ਬਣਾਵੇ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en