ਮਹਿੰਗਾਈ ਦੇ ਮੁੱਦੇ 'ਤੇ ਨਵਜੋਤ ਸਿੱਧੂ ਨੇ ਘੇਰੀ ਕੇਂਦਰ ਸਰਕਾਰ, ਲਾਏ ਰਗੜੇ @ABP Sanjha
abp sanjha
Updated at:
19 May 2022 12:34 PM (IST)
ਪਟਿਆਲਾ ਵਿਖੇ ਨਵਜੋਤ ਸਿੱਧੂ ਵੱਲੋਂ ਮਹਿੰਗਾਈ ਖਿਲਾਫ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ। ਇਸ ਦੌਰਾਨ ਸਿੱਧੂ ਵੱਲੋਂ ਸਰਕਾਰ ਵਿਰੁੱਧ ਰੱਝ ਕੇ ਭੜਾਸ ਕੱਢੀ ਗਈ।