Navjot Sidhu ਨੇ ਪਟਿਆਲਾ ਜੇਲ੍ਹ 'ਚ ਕੱਟੀ ਰਾਤ। ABP SANJHA

Continues below advertisement

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜੇਲ੍ਹ ਵਿਖੇ ਰਾਤ ਕੱਟੀ ਹੈ। 19 ਮਈ ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਹੈ।

Continues below advertisement

JOIN US ON

Telegram