'ਪ੍ਰਧਾਨਗੀ' ਮਿਲਣ ਮਗਰੋਂ ਬੋਲੀ Pratibha Virbhadra- BJP ਤੇ AAP ਸਾਡੇ ਲਈ ਕੋਈ ਚੁਣੌਤੀ ਨਹੀਂ @ABP Sanjha
abp sanjha
Updated at:
27 Apr 2022 11:33 PM (IST)
ਕਾਂਗਰਸ ਹਾਈਕਮਾਨ ਨੇ ਹਿਮਾਚਲ ਵਿਚ ਵੀਰਭੱਦਰ ਸਿੰਘ ਦੀ ਪਤਨੀ ਨੂੰ ਪ੍ਰਤਿਭਾ ਸਿੰਘ ਨੂੰ ਹਿਮਾਚਲ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਇਸ ਦੌਰਾਨ ਪ੍ਰਤਿਭਾ ਸਿੰਘ ਦਾ ਕਹਿਣਾ ਹੈ ਕਿ ਸਾਡੇ ਲਈ ਭਾਜਪਾ ਤੇ ਆਮ ਆਦਮੀ ਪਾਰਟੀ ਕੋਈ ਵੱਡੀ ਚੁਣੌਤੀ ਨਹੀਂ ਹੈ।