Farmer Protest | 'ਮੈਂ ਕਿਸਾਨਾਂ ਦੇ ਨਾਲ ਹਾਂ , ਬੀਜੇਪੀ ਤਾਂ ਕੀ ਸਭ ਛੱਡ ਦਾਵਾਂਗਾ...'
Download ABP Live App and Watch All Latest Videos
View In AppFarmer Protest | 'ਮੈਂ ਕਿਸਾਨਾਂ ਦੇ ਨਾਲ ਹਾਂ , ਬੀਜੇਪੀ ਤਾਂ ਕੀ ਸਭ ਛੱਡ ਦਾਵਾਂਗਾ...'
#Punjab #BJPchief #Farmer #MSP #Punjab #BJP #SunilJakhar #SarwanSinghPandher #JagjitSinghDallewal #railroko #SwaminathanCommission #LakhimpurKheri
ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਛੱਡਣ ਨੂੰ ਤਿਆਰ ਹਨ ਇਹ ਜਾਖੜ ਨੇ ਉਦੋਂ ਕਿਹਾ ਜਦੋਂ ਉਹ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ, ਸੁਨੀਲ ਜਾਖੜ ਦਾ ਇਲਜ਼ਾਮ ਹੈ ਕਿ ਪੰਜਾਬ ਵਿੱਚ ਚੋਰ ਅਤੇ ਸਿਪਾਹੀ ਰੱਲ ਗਏ ਨੇ ਭਾਵ ਕਾਂਗਰਸ ਅਤੇ ਆਮ ਆਦਮੀ ਪਾਰਟੀ ਰਲੇ ਹੋਏ ਨੇ ਪਰ ਉਹ ਕਿਸਾਨਾਂ ਨੂੰ ਗਾਰੰਟੀ ਦਵਾਉਣ ਲਈ ਤਿਆਰ ਹਨ, ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਝੰਡੇ ਹੇਠ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਅਤੇ ਸ਼ੰਭੂ ਸਰਹੱਦ ਉੱਤੇ ਭਾਰੀ ਰੋਕਾਂ ਲਗਾਈਆਂ ਅਤੇ ਕਿਸਾਨਾਂ ਨੂੰ ਰੋਕਣ ਲਈ ਬਲ ਦੀ ਵੀ ਵਰਤੋਂ ਕੀਤੀ।ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਹੋਈ ਕਈ ਗੇੜ ਦੀ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ, ਉਨ੍ਹਾਂ ਨੇ ਕੇਂਦਰ ਸਰਕਾਰ ਦਾ 5 ਸਾਲਾਂ ਲਈ ਐੱਮਐੱਸਪੀ ਵਾਲਾ ਪ੍ਰਸਤਾਵ ਵੀ ਠੁਕਰਾ ਦਿੱਤਾ ਸੀ।