Navjot Sidhu had meeting with Incharge | ਸਿੱਧੂ ਮੀਟਿੰਗ ਵੇਲੇ ਨਾਲ ਲੈ ਗਏ ਪਾਰਟੀ 'ਚੋਂ ਕੱਢੇ ਸਾਬਕਾ MLA ਨੂੰ
ABP Sanjha
Updated at:
11 Jan 2024 11:47 AM (IST)
Download ABP Live App and Watch All Latest Videos
View In AppNavjot Sidhu had meeting with Incharge | ਸਿੱਧੂ ਮੀਟਿੰਗ ਵੇਲੇ ਨਾਲ ਲੈ ਗਏ ਪਾਰਟੀ 'ਚੋਂ ਕੱਢੇ ਸਾਬਕਾ MLA ਨੂੰ
#NavjotSidhu #PunjabCongress #Devenderyadav #Rajawarring #CMMann #PartapBajwa #abpsanjha
ਨਵਜੋਤ ਸਿੰਘ ਸਿੱਧੂ ਲੰਘੇ ਦੋ ਦਿਨ ਤਾਂ ਪੰਜਾਬ ਕਾਂਗਰਸ ਦੀਆਂ ਮੀਟਿੰਗ ਦਾ ਹਿੱਸਾ ਨਹੀਂ ਬਣੇ ਪਰ ਹੁਣ ਉਨ੍ਹਾਂ ਨੇ ਪੰਜਾਬ ਕਾਂਗਰਸ ਇੰਚਾਰਜ ਦੀਵੇਂਦਰ ਯਾਦਵ ਨਾਲ ਮੁਲਾਕਾਤ ਕੀਤੀ , ਮੁਲਾਕਾਤ ਲਈ ਜਾਣ ਵੇਲੇ ਸਿੱਧੂ ਨਾਲ ਕਾਂਗਰਸ 'ਚੋਂ ਕੱਢੇ ਗਏ ਸੁਰਜੀਤ ਧੀਮਾਨ ਮੌਜੂਦ ਸਨ |