Punjab Politics |'ਇੰਨਾਂ ਤੈਨੂੰ ਨਸ਼ਾ ਚੜ ਗਿਆ ਕਿ ਰੱਬ ਹੀ ਭੁੱਲ ਗਿਆ'-ਬਾਜਵਾ ਨੇ ਮੰਗਿਆ ਮਾਨ ਤੋਂ ਅਸਤੀਫਾ

Continues below advertisement

Punjab Politics |'ਇੰਨਾਂ ਤੈਨੂੰ ਨਸ਼ਾ ਚੜ ਗਿਆ ਕਿ ਰੱਬ ਹੀ ਭੁੱਲ ਗਿਆ'-ਬਾਜਵਾ ਨੇ ਮੰਗਿਆ ਮਾਨ ਤੋਂ ਅਸਤੀਫਾ

#Partapbajwa #CMMann #Rajawarring #Punjab #Congress #MLA #Adampur #SukhwinderSinghKotli #DalitDeputyCM  #abpsanjha 

ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਲਿਤ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾ ਕਿ ਅਸਤੀਫਾ ਮੰਗਿਆ, ਦਰਅਸਲ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਧਾਨ ਸਭਾ ਦੇ ਬਾਹਰ ਰੋ ਪਏ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਪਸ਼ਬਦ ਕਹੇ ਹਨ |

Continues below advertisement

JOIN US ON

Telegram