AAP-Congress alliance | ਪੰਜਾਬ 'ਚ ਜੁੜਣਗੇ ਗਠਜੋੜ ਦੇ ਤਾਰ, ਕਿਹੜੇ ਮੂੰਹ ਨਾਲ ਜਾਣਗੇ ਵੋਟਾਂ ਮੰਗਣ ਲੋਕਾਂ ਦੇ ਦੁਆਰ ?
AAP-Congress alliance | ਪੰਜਾਬ 'ਚ ਜੁੜਣਗੇ ਗਠਜੋੜ ਦੇ ਤਾਰ, ਕਿਹੜੇ ਮੂੰਹ ਨਾਲ ਜਾਣਗੇ ਵੋਟਾਂ ਮੰਗਣ ਲੋਕਾਂ ਦੇ ਦੁਆਰ ?
#RaghavChadha #BhagwantMann #CMMann #BikramMajithiya #AAP #Congress #alliance #INDIA #Punjab #abpsanjha
AAP ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਰਮਿਆਨ ਗਠਜੋੜ ਹੋਣਾ ਇਸ ਦਾ ਮਤਲਬ ਤਾਂ ਇਹ ਹੈ ਕਿ ਵਿਚਾਲੇ ਪੰਜਾਬ ਵੀ ਆਉਣਾ, ਲਾਜ਼ਮ ਹੈ ਗਠਜੋੜ ਵਾਲੀ ਗੱਲ ਇਧਰ ਵੀ ਸਿਰੇ ਚੜ ਸਕਦੀ ਹੈ , ਪਰ ਹੁਣ ਸਵਾਲ ਇਹ ਹੈ ਕਿ ਜੇਕਰ ਜੁੜੇ ਗਠਜੋੜ ਵਾਲੇ ਤਾਰ ਤਾਂ ਸੱਤਾ ਧਿਰ ਅਤੇ ਵਿਰੋਧੀ ਧਿਰ ਇਕੱਠੇ ਰਲ ਕੇ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣਗੇ ਲੋਕਾਂ ਦੇ ਦੁਆਰ,ਇਸੇ ਸਵਾਲ ਤੋਂ ਪਰੇਸ਼ਾਨ ਵੈਸੇ ਪੰਜਾਬ ਦੀ ਕਾਂਗਰਸ ਇਕਾਈ ਵੀ ਹੈ ਅਤੇ ਆਮ ਆਦਮੀ ਪਾਰਟੀ ਵੀ, ਚੰਡੀਗੜ੍ਹ 'ਚ ਮੇਅਰ ਚੋਣ ਲਈ ਗਠਜੋੜ ਨੇ ਪੰਜਾਬ ਦੇ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਧੜਕਣਾ ਜ਼ਰੂਰ ਵਧਾ ਦਿੱਤੀਆਂ ਨੇ ਜੋ ਆਪਣੇ ਬਲਬੋਤੇ ਤੇ ਚੋਣ ਲੜਣ ਦਾ ਦਮ ਭਰ ਰਹੇ ਸਨ, ਦਰਅਸਲ ਚੰਡੀਗੜ੍ਹ ਚ 'ਆਪ' ਮੇਅਰ ਦੀ ਕੁਰਸੀ ਆਪਣੇ ਕੋਲ ਰੱਖੇਗੀ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਲੜੇਗੀ ਚੋਣ
ਅਤੇ ਇਸ ਗਠਜੋੜ ਬਾਅਦ ਆਪ ਨੇ ਵੱਡੀ ਸਟੇਟਮੈਂਟ ਦਿੱਤੀ |