Rahul Gandhi | ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਹਮਲਾ, ਇਹ ਸੱਤਾ ਲਈ ਕੁਝ ਵੀ ਕਰ ਸਕਦੇ
Continues below advertisement
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹੈ ਕਿ ਬੀਜੇਪੀ ਸੱਤਾ ਦੇ ਲਈ ਕੁਝ ਵੀ ਕਰ ਸਕਦੀ ਐ, ਇਲਜ਼ਾਮ ਲਾਇਆ ਕਿ ਸੱਤਾ ਲਾਲਸ ਕਾਰਨ ਹੀ ਮਣੀਪੁਰ ਸੜ ਰਿਹੈ, ਕਿਹਾ ਕਿ ਬੀਜੇਪੀ ਅਤੇ ਆਰਐੱਸਐੱਸ ਨੂੰ ਕਿਸੇ ਦੁੱਖ-ਦਰਦ ਨਾਲ ਕੋਈ ਫਰਕ ਨਹੀਂ ਪੈਂਦਾ,
Continues below advertisement