Preneet Kaur to join BJP today | ਅੱਜ ਕਾਂਗਰਸ ਛੱਡ BJP 'ਚ ਜਾਣਗੇ ਪਰਨੀਤ ਕੌਰ
Continues below advertisement
Preneet Kaur to join BJP today | ਅੱਜ ਕਾਂਗਰਸ ਛੱਡ BJP 'ਚ ਜਾਣਗੇ ਪਰਨੀਤ ਕੌਰ
#Patiala #MP #PreneetKaur #BJP #Congress #CaptAmarinderSingh #abpsanjha
ਕਿਆਸਾਂ ਦੇ ਲੰਬੇ ਸਿਲਸਿਲੇ ਤੋਂ ਬਾਅਦਆਖਰਕਾਰ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਅੱਜ ਭਾਜਪਾ ਵਿੱਚ ਸ਼ਾਮਿਲ ਹੋਣਗੇ।ਉਨ੍ਹਾਂ ਨੇ ਕਈ ਸਟੇਜਾਂ ਉਤੋਂ ਆਪਣੇ ਭਾਸ਼ਣਾਂ ਦੌਰਾਨ ਭਾਜਪਾ ਦੀ ਹਮਾਇਤ ਕੀਤੀ ਸੀ, ਜਿਸ ਤੋਂ ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਕਿਆਸਆਰੀਆਂ ਲਗਾਈਆਂ ਜਾ ਰਹੀਆਂ ਸਨ, ਉਨ੍ਹਾਂ ਦਾ ਪਰਿਵਾਰ ਯਾਨਿ ਕੈਪਟਨ ਅਮਰਿੰਦਰ ਸਿੰਘ ਅਤੇ ਬੇਟਾ ਬੇਟੀ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਿਲ ਹੋ ਚੁੱਕੇ ਹਨ |
Continues below advertisement