SANJHA SPECIAL । ਬਾਦਲਾਂ ਦੇ ਫਲੈਟ ਗਏ, ਰੰਧਾਵਾ ਦੀ ਗੱਡੀ। Parkash Singh Badal। ABP LIVE

Continues below advertisement

ਪੰਜਾਬ ਦੇ ਵਿਚ ਆਮ ਆਦਮੀ ਦੀ ਸਰਕਾਰ ਲਗਾਤਾਰ ਕਾਰਵਾਈਆਂ ਕਰ ਰਹੀਆਂ ਹਨ। ਆਪ ਸਰਕਾਰ ਵੱਲੋਂ ਸਾਬਕਾ ਸਰਕਾਰ ਦੇ ਵਿਧਾਇਕਾਂ ਨੂੰ ਚੰਡੀਗੜ੍ਹ ਸਥਿਤ ਸਰਕਾਰੀ ਫਲੈਟ ਖਾਲੀ ਕਰਨ ਲਈ ਕਹਿ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਮਜੀਠੀਆ ਦਾ ਨਾਂ ਸ਼ਾਮਲ ਹੈ। ਉਥੇ ਹੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਸਰਾਕਰੀ ਗੱਡੀ ਵੀ ਵਾਪਸ ਮੰਗਵਾ ਲਈ ਗਈ ਹੈ।

Continues below advertisement

JOIN US ON

Telegram