Navjot Sidhu | 'ਮੇਰੀ ਲੜਾਈ ਸਿਆਸਤ ਨੂੰ ਧੰਦਾ ਸਮਝਣ ਅਤੇ ਝੂਠ ਵੇਚਣ ਵਾਲੇ ਲੀਡਰਾਂ ਨਾਲ'-ਸਿੱਧੂ

Continues below advertisement

Navjot Sidhu | 'ਮੇਰੀ ਲੜਾਈ ਸਿਆਸਤ ਨੂੰ ਧੰਦਾ ਸਮਝਣ ਅਤੇ ਝੂਠ ਵੇਚਣ ਵਾਲੇ ਲੀਡਰਾਂ ਨਾਲ'-ਸਿੱਧੂ  

#Navjotsidhu #Punjab #Congress #Politics #davinderyadav #Rajawarring #Congress #AAP #Punjab #CMMann #SukhjinderRandhwa #abpsanjha #abplive

ਨਵਜੋਤ ਸਿੰਘ ਸਿੱਧੂ ਦੇ ਬੈਕ ਟੂ ਬੈਕ ਬੇਬਾਕ ਬਿਆਨ ਜਾਰੀ ਨੇ ਅਤੇ ਬੋਲਣ ਤੋਂ ਪਹਿਲਾਂ ਫਿਰ ਉਹ ਆਪਣੇ ਬੇਗਾਨਿਆਂ ਦੀ ਵੀ ਭੋਰਾ ਪਰਵਾਹ ਨਹੀਂ ਕਰਦੇ ਹੁਣ ਨਵਜੋਤ ਸਿੰਘ ਸਿੱਧੂ ਕਹਿ ਕਹੇ ਰਹੇ ਨੇ ਕਿ ਉਨ੍ਹਾਂ ਦੀ ਲੜਾਈ ਸਿਆਸਤ ਨੂੰ ਧੰਦਾ ਸਮਝਣ ਅਤੇ ਝੂਠ ਵੇਚਣ ਵਾਲੇ ਲੀਡਰਾਂ ਨਾਲ ਹੈ ਫਿਰ ਚਾਹੇ ਉਹ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ ਉਧਰ ਨਵਜੋਤ ਸਿੱਧੂ ਦੀਆਂ ਰੈਲੀਆਂ ਦਾ ਸਿਲਸਿਲਾ ਜਾਰੀ, ਹੁਣ ਸਿੱਧੂ 21 ਜਨਵਰੀ ਨੂੰ ਮੋਗਾ 'ਚ ਰੈਲੀ ਕਰਨਗੇ, ਇਨ੍ਹਾਂ ਰੈਲੀਆਂ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਵਿਵਾਦ ਹੈ ਅਤੇ ਪ੍ਰਤਾਪ ਬਾਜਵਾ ਪਹਿਲਾਂ ਵੀ ਇਸ 'ਤੇ ਸਵਾਲ ਉਠਾ ਚੁੱਕੇ ਹਨ ਪਰ ਸਿੱਧੂ ਨਹੀਂ ਰੁਕ ਰਹੇ।

Continues below advertisement

JOIN US ON

Telegram