Sukhbir Badal ਦਾ 2022 ਦੀਆਂ Elections ਨੂੰ ਲੈ ਕੇ ਵੱਡਾ ਐਲਾਨ ਦੇਖੋ ਕਿਹੜੇ -ਕਿਹੜੇ ਕੀਤੇ ਵਾਅਦੇ !
ਏਬੀਪੀ ਸਾਂਝਾ
Updated at:
15 Jul 2021 11:39 PM (IST)
Download ABP Live App and Watch All Latest Videos
View In AppSAD ਨੇ ਸਰਕਾਰ ਆਉਣ ‘ਤੇ ਦੋ ਡਿਪਟੀ CM ਬਣਾਉਣ ਦਾ ਕੀਤਾ ਐਲਾਨ
ਇੱਕ ਦਲਿਤ ਅਤੇ ਇੱਕ ਹਿੰਦੂ ਚਿਹਰਾ ਹੋਵੇਗਾ ਡਿਪਟੀ CM-ਸੁਖਬੀਰ ਬਾਦਲ
ਸਰਕਾਰ ਆਉਣ ‘ਤੇ ਨਹੀਂ ਲਾਗੂ ਹੋਣ ਦੇਵਾਂਗੇ ਖੇਤੀ ਕਾਨੂੰਨ-ਸੁਖਬੀਰ ਬਾਦਲ
ਮ੍ਰਿਤਕ ਅੰਦੋਲਨਕਾਰੀ ਕਿਸਾਨਾਂ ਲਈ ਵੀ ਅਕਾਲੀ ਦਲ ਨੇ ਕੀਤਾ ਐਲਾਨ
ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਾ ਕੀਤਾ ਗਿਆ ਐਲਾਨ
ਚੋਣਾਂ ਦੇ ਮੌਸਮ ‘ਚ ਸਿਆਸੀ ਧਿਰਾਂ ਨੇ ਲਾਈ ਵਾਅਦਿਆਂ ਦੀ ਝੜੀ