Sukhjinder Randhawa| ਰੰਧਾਵਾ ਨੇ ਕਿਹਾ, 'ਬਿੱਟੂ ਨੇ ਦਿਮਾਗੀ ਸੰਤੁਲਨ ਗਵਾਇਆ', ਬਿੱਟੂ ਨੇ ਕਹੀਆਂ ਸੀ ਇਹ ਗੱਲਾਂ

Continues below advertisement

Sukhjinder Randhawa| ਰੰਧਾਵਾ ਨੇ ਕਿਹਾ, 'ਬਿੱਟੂ ਨੇ ਦਿਮਾਗੀ ਸੰਤੁਲਨ ਗਵਾਇਆ', ਬਿੱਟੂ ਨੇ ਕਹੀਆਂ ਸੀ ਇਹ ਗੱਲਾਂ

#SukhjinderRandhawa #RavneetBittu #CharanjitChanni #Congress #PunjabCongress #BhagwantMann #cmmann #ABPSanjha #ABPLIVE 

ਸੁਖਜਿੰਦਰ ਸਿੰਘ ਰੰਧਾਵਾ ਨੇ ਰਵਨੀਤ ਬਿੱਟੂ ਨੂੰ ਕੋਸਿਐ, ਬਿੱਟੂ ਨੇ ਸੰਸਦ ਵਿੱਚ ਚੰਨੀ ਦੇ ਭਾਸ਼ਣ ਦੌਰਾਨ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਬਾਰੇ ਕੁਝ ਸ਼ਬਦ ਬੋਲੇ ਸਨ, ਰੰਧਾਵਾ ਨੇ ਇਸ ਨੂੰ ਛੋਟੀ ਗੱਲ ਦੱਸਿਆ, ਸੰਸਦ ਵਿੱਚ ਬਿੱਟੂ ਨੇ ਚੰਨੀ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਸੀ, ਇਸ ਦੌਰਾਨ ਕਾਫ਼ੀ ਤਣਾ-ਤਣੀ ਹੋਈ ਅਤੇ ਇੱਕ-ਦੂਜੇ ਤੇ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਸਨ,

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram