Sunil Jakhar 2 ਸਾਲਾਂ ਲਈ ਕਾਂਗਰਸ ਤੋਂ ਬਾਹਰ ਹੋਣਗੇ ਜਾਂ ਨਹੀਂ; ਫੈਸਲਾ ਹੁਣ High command ਦੇ ਹੱਥ

Continues below advertisement

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਦੋ ਸਾਲਾਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ। ਇਹ ਕਾਰਵਾਈ ਹਾਈ ਕਮਾਂਡ ਅਨੁਸ਼ਾਸਨ ਕਮੇਟੀ ਦੀ ਸਿਫਾਰਿਸ਼ 'ਤੇ ਕਰ ਸਕਦੀ ਹੈ। ਹਾਲਾਂਕਿ ਅਨੁਸ਼ਾਨ ਕਮੇਟੀ ਦੇ ਮੈਂਬਰ ਤਾਰਿਕ ਅਨਵਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰਿਪੋਰਟ ਹਾਈਕਮਾਂਡ ਨੂੰ ਭੇਜ ਦਿੱਤੀ ਗਈ ਹੈ ਤੇ ਉਨ੍ਹਾਂ ਵੱਲੋਂ ਕੋਈ ਖੁੱਲ੍ਹ ਕੇ ਜਵਾਬ ਨਹੀਂ ਦਿੱਤਾ ਗਿਆ।

Continues below advertisement

JOIN US ON

Telegram