Sukhpal Singh Khaira| 'ਮੂਸੇਵਾਲਾ ਦਾ ਮੁਲਜ਼ਮ ਮੀਤ ਹੇਅਰ ਦੀ ਕੈਂਪੇਨ ਵਿੱਚ ਵੀ ਦਿਸਿਆ, ਜਵਾਬ ਦੇਵੇਗਾ ਮੰਤਰੀ'
ABP Sanjha
Updated at:
23 Apr 2024 02:34 PM (IST)
Download ABP Live App and Watch All Latest Videos
View In AppSukhpal Singh Khaira| 'ਮੂਸੇਵਾਲਾ ਦਾ ਮੁਲਜ਼ਮ ਮੀਤ ਹੇਅਰ ਦੀ ਕੈਂਪੇਨ ਵਿੱਚ ਵੀ ਦਿਸਿਆ, ਜਵਾਬ ਦੇਵੇਗਾ ਮੰਤਰੀ'
#SukhpalSinghKhaira #GurmeetSinghMeetHayer #sidhumoosewala #abpsanjha #abplive
ਸੁਖਪਾਲ ਸਿੰਘ ਖਹਿਰਾ ਇੱਕ ਵੀਡੀਓ ਅਤੇ ਇੱਕ ਫੋਟੋ ਦਿਖਾ ਕੇ ਕੈਬੀਨੇਟ ਮੰਤਰੀ ਮੀਤ ਹੇਅਰ ਤੋਂ ਸਵਾਲ ਪੁੱਛ ਰਹੇ ਨੇ ਕਿ ਜਵਾਬ ਦਿਓ ਕਿ ਮੂਸੇਵਾਲਾ ਦਾ ਮੁਲਜ਼ਮ ਉਨ੍ਹਾਂ ਦੇ ਵਿਆਹ ਵਿੱਚ ਕਿਉਂ ਆਇਆ ਅਤੇ ਕੈਂਪੇਨ ਵਿੱਚ ਵੀ ਕੀ ਕਰਦਾ ਸੀ,ਸੁਖਪਾਲ ਸਿੰਘ ਖਹਿਰਾ ਅਜੇ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਚੋਂ ਛੁੱਟ ਕੇ ਆਏ ਨੇ ਅਤੇ ਬਾਹਰ ਆ ਉਨ੍ਹਾਂ ਨੇ ਸਿੱਧਾ ਮੁੱਖ ਮੰਤਰੀ ਮਾਨ ਨੂੰ ਘੇਰਿਆ ਅਤੇ ਹੁਣ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਤੋਂ ਹੀ ਚੋਣ ਪਿੜ ਵਿੱਚ ਵੀ ਡੱਟ ਗਏ ਹਨ |