Mandi ਦੇ ਲੋਕਾਂ ਤੋਂ ਗਲਤੀ ਹੋ ਗਈ, Kangana Ranaut ਨੂੰ ਰੱਬ ਸਦਬੁੱਧੀ ਦੇਵੇ- Harjeet Grewal

Continues below advertisement
ਮੰਡੀ ਤੋਂ ਸਾਂਸਦ ਕੰਗਣਾ ਰਨੌਤ ਦੇ ਵੱਲੋਂ ਮਹਾਤਮਾ ਗਾਂਧੀ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਬੀਜੇਪੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਗਰੇਵਾਲ ਨੇ ਦਿੱਤੀ ਆਪਣੇ ਪ੍ਰਤਿਕਿਰਿਆ
 
ਜੋ ਮਹਾਤਮਾ ਗਾਂਧੀ ਨੇ ਹੀ ਸਾਨੂੰ ਅਹਿੰਸਾ ਦਾ ਰਸਤਾ ਸਿਖਾਇਆ ਹੈ ਉਹਨਾਂ ਦਾ ਅਨਾਦਰ ਨਹੀਂ ਕਰਨਾ ਚਾਹੀਦਾ:- ਹਰਜੀਤ ਸਿੰਘ ਗਰੇਵਾਲ
 
ਰਾਜਪੁਰਾ 2 ਅਕਤੂਬਰ (ਗੁਰਪ੍ਰੀਤ ਧੀਮਾਨ)
 
ਮੰਡੀ ਤੋਂ ਸੰਸਦ ਦੇ ਕੰਗਨਾ ਰਣੌਤ ਅਕਸਰ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਦੇ ਵਿਸ਼ਾ ਬਣੇ ਰਹਿੰਦੇ ਹਨ। ਪਹਿਲਾਂ ਕਿਸਾਨੀ ਅੰਦੋਲਨ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰੇ ਸਨ ਅਤੇ ਹੁਣ ਦੁਬਾਰਾ ਫਿਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਹੀ ਰਾਸ਼ਟਰਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਉਹਨਾਂ ਨੂੰ ਆਈਨਾ ਦਿਖਾਇਆ ਗਿਆ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਕੰਗਣਾ ਰਨੋਤ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਬਦੌਲਤ ਹੀ ਅੱਜ ਜੋ ਅਹਿੰਸਾ ਦਾ ਰਾਸਤਾ ਅਪਣਾਇਆ ਹੈ ਜੇਕਰ ਆਜ਼ਾਦੀ ਸਮੇਂ ਅਹਿੰਸਾ ਦਾ ਰਾਸਤਾ ਨਾ ਅਪਣਾਉਂਦੇ ਤਾਂ ਬਹੁਤ ਸਾਰੇ ਦੇਸ਼ ਭਗਤਾਂ ਨੂੰ ਆਪਣੀ ਜਾਨ ਦੇਣੀ ਪੈਂਦੀ ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਦੇਸ਼ ਦਾ ਮਾਹੌਲ ਖਰਾਬ।
 
 
 
 
Continues below advertisement

JOIN US ON

Telegram