Amritsar Police man| ਪੁਲਿਸ ਵਾਲੇ 'ਤੇ ਨਜਾਇਜ਼ ਉਗਰਾਹੀ ਕਰਨ ਦੇ ਇਲਜ਼ਾਮ, ਪਿੰਡ ਵਾਲਿਆਂ ਨੇ ਪਾਇਆ ਘੇਰਾ

Continues below advertisement

Amritsar Police man| ਪੁਲਿਸ ਵਾਲੇ 'ਤੇ ਨਜਾਇਜ਼ ਉਗਰਾਹੀ ਕਰਨ ਦੇ ਇਲਜ਼ਾਮ, ਪਿੰਡ ਵਾਲਿਆਂ ਨੇ ਪਾਇਆ ਘੇਰਾ

#Amritsar #Punjabpolice  #abpsanjha 

ਮਾਮਲਾ ਅੰਮ੍ਰਿਤਸਰ ਦੇ ਪਿੰਡ ਫਤਾਹਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਰਾਤ ਇਕ ਪਰਿਵਾਰ ਜਿਥੇ ਸਿਰਫ ਮਹਿਲਾਵਾਂ ਇਕਲੀਆ ਸਨ ਤੇ ਹਜ਼ਾਰ ਰੁਪਏ ਮੰਗਣ ਦੇ ਇਲਜ਼ਾਮੋ ਵਿਚ ਪਿੰਡ ਵਾਲੀਆਂ ਨੇ ਇਕ ਸਬ ਇੰਸਪੈਕਟਰ ਨੂੰ ਰੰਗੇ ਹਥੀ ਫੜਣ ਦਾ ਦਾਅਵਾ ਕੀਤਾ। ਪਿੰਡ ਵਾਸੀਆਂ ਵੱਲੋਂ ਮੌਕੇ ਉੱਤੇ ਪਹੁੰਚੇ ਐਸਐਚਓ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਧੁਤ ਸਬ ਇੰਸਪੈਕਟਰ ਨੂੰ ਥਾਣੇ ਲਿਜਾਇਆ ਗਿਆ ਹੈ।

Continues below advertisement

JOIN US ON

Telegram