Partap bajwa Vs CM Mann| ਬਾਜਵਾ ਨੂੰ ਚੈਲੇਂਜ ਸਵੀਕਾਰ, ਮਾਨ ਖ਼ਿਲਾਫ ਲੜਨ ਨੂੰ ਤਿਆਰ
ABP Sanjha
Updated at:
04 Mar 2024 07:01 PM (IST)
Download ABP Live App and Watch All Latest Videos
View In AppPartap bajwa Vs CM Mann| ਬਾਜਵਾ ਨੂੰ ਚੈਲੇਂਜ ਸਵੀਕਾਰ, ਮਾਨ ਖ਼ਿਲਾਫ ਲੜਨ ਨੂੰ ਤਿਆਰ
#Partapbajwa #CMMann #Rajawarring #Punjab #Congress #MLA #Adampur #SukhwinderSinghKotli #DalitDeputyCM #abpsanjha
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਚੈਲੇਂਜ ਕਬੂਲ ਲਿਆ ਹੈ ਜਿਸ ਵਿੱਚ ਮਾਨ ਨੇ ਬਾਜਵਾ ਨੂੰ ਆਪਣੇ ਖਿਲਾਫ ਚੋਣ ਲੜਣ ਦੀ ਚੁਣੌਤੀ ਦਿੱਤੀ ਸੀ, ਬਾਜਵਾ ਕਹਿੰਦੇ ਹਨ ਕਿ ਜੇਕਰ ਮਾਨ ਲੋਕ ਸਭਾ ਚੋਣ ਲੜਨਗੇ ਤਾਂ ਉਹ ਉਨ੍ਹਾਂ ਖਿਲਾਫ ਖੜੇ ਹੋਣਗੇ, ਅੱਜ ਵਿਧਾਨ ਸਭਾ ਵਿੱਚ ਖੂਬ ਗਰਮਾ ਗਰਮੀ ਹੋਈ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਖੂਬ ਸ਼ਬਦੀ ਵਾਰ ਕੀਤੇ ਹਨ |