ਵਿਧਾਨ ਸਭਾ ਭਰਤੀ ਮਾਮਲਾ; ਰਿਸ਼ਤੇਦਾਰ ਭਰਤੀ ਕਰਵਾਉਣ 'ਤੇ ਕਈ ਸਿਆਸੀ ਦਿੱਗਜਾਂ 'ਤੇ ਡਿੱਗ ਸਕਦੀ ਐ ਗਾਜ਼!

Continues below advertisement

ਪਿਛਲੀਆਂ ਸਰਕਾਰਾਂ ਸਮੇਂ ਵਿਧਾਨ ਸਭਾ ਵਿਚ ਭਰਤੀਆਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਦਰਅਸਲ ਮਾਮਲਾ ਸਿਆਸਤਦਾਨਾਂ ਦੀਆਂ ਸਿਫਾਰਸ਼ਾਂ ਤੇ ਰਿਸ਼ਤੇਦਾਰਾਂ ਨੂੰ ਵਿਧਾਨ ਸਭਾ ਵਿਚ ਨੌਕਰੀ ਦਿਵਾਉਣ ਦਾ ਹੈ। ਇਸ ਸੂਚੀ ਵਿਚ ਕਈ ਵੱਡੇ ਸਿਆਸਤਦਾਨਾਂ ਦੇ ਨਾਂ ਸ਼ਾਮਲ ਹਨ।

Continues below advertisement

JOIN US ON

Telegram