Prreit Kamal interview about her movie Marjaney | Prreit Kamal | Sippy Gill | Abp sanjha

Continues below advertisement

ਪ੍ਰੀਤ ਕਮਲ ਦੀ ਆਉਣ ਵਾਲੀ ਫਿਲਮ 'ਮਰਜਾਣੇ'
ਅਦਾਕਾਰਾ ਪ੍ਰੀਤ ਕਮਲ ਨਾਲ ਖਾਸ ਗੱਲਬਾਤ
10 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ 'ਮਰਜਾਣੇ'
ਸਿੱਪੀ ਗਿੱਲ ਦੇ ਆਪੋਜ਼ਿਟ ਨਜ਼ਰ ਆਵੇਗੀ ਪ੍ਰੀਤ ਕਮਲ
ਅਮਰਦੀਪ ਸਿੰਘ ਗਿੱਲ ਦੀ ਡਾਇਰੈਕਟਡ ਇਹ ਫਿਲਮ
ਪ੍ਰੀਤ ਨੇ ਫਿਲਮ 'ਸਾਬ੍ਹ ਬਹਾਦਰ' ਨਾਲ ਕੀਤਾ ਡੈਬਿਊ
'ਮਰਜਾਣੇ' ਪ੍ਰੀਤ ਕਮਲ ਦੀ ਦੂਜੀ ਪੰਜਾਬੀ ਫਿਲਮ  
ਨਿੰਜਾ ਦੇ ਆਪੋਜ਼ਿਟ ਵੀ ਨਜ਼ਰ ਆਵੇਗੀ ਪ੍ਰੀਤ ਕਮਲ
ਨਿੰਜਾ ਨਾਲ ਅਗਲੀ ਫਿਲਮ 'ਫੇਰ ਮਾਮਲਾ ਗੜਬੜ ਹੈ'
ਅਮਰਦੀਪ ਗਿੱਲ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ : ਪ੍ਰੀਤ

 
 
Continues below advertisement

JOIN US ON

Telegram