ਸਿੰਘੂ 'ਤੇ 2 ਲੱਖ ਟਰੈਕਟਰ ਕਰੇਗਾ ਮਾਰਚ, ਨਜ਼ਾਰਾ ਵੇਖ ਦਿਲ ਹੋ ਜਾਵੇਗਾ ਬਾਗੋ-ਬਾਗ

Continues below advertisement
ਦਿੱਲੀ ਬੌਰਡਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ
ਦਿੱਲੀ ਤੋਂ ਪਰਮਜੀਤ ਸਿੰਘ ਦੀ ਰਿਪੋਰਟ
ਆਜ਼ਾਦ ਭਾਰਤ ਦੇ ਇਤਿਹਾਸ ਪਹਿਲਾ ਅਜਿਹਾ ਅੰਦੋਲਨ : ਕਿਸਾਨ
ਅਸੀਂ ਰਿੰਗ ਰੋਡ ਤੋਂ ਮਾਰਚ ਸ਼ੁਰੂ ਕਰਨਾ ਚਾਹੁੰਦੇ ਹਾਂ : ਕਿਸਾਨ
'ਟਰੈਕਟਰ ਪਰੇਡ 'ਚ ਹਰਿਆਣਾ ਦੇ ਕਿਸਾਨ ਕਰਨ ਅਗਵਾਈ'
ਗੱਡੀਆਂ, ਕਾਰਾਂ, ਮੋਟਰਸਾਈਕਲਾਂ 'ਤੇ ਸਵਾਰ ਲੋਕ 
ਟਰਾਲੀਆਂ 'ਚ ਰਹਿਣ ਦੀ ਕੀਤੀ ਹੋਈ ਵਿਵਸਥਾ
ਕਾਫਲਿਆਂ 'ਚ ਵੱਡੀ ਗਿਣਤੀ 'ਚ ਨੌਜਵਾਨ ਵੀ ਸ਼ਾਮਲ
ਕਿਸਾਨਾਂ ਨੇ ਟਰੈਕਟਰਾਂ 'ਤੇ ਲਾਇਆ ਤਿਰੰਗਾ ਤੇ ਕਿਸਾਨੀ ਝੰਡੇ 
ਕਰਨਾਲ ਤੋਂ ਦਿੱਲੀ ਦਾ ਸਫ਼ਰ 118 ਕਿਲੋਮੀਟਰ ਦੂਰ
ਜਵਾਨਾਂ ਦੇ ਨਾਲ ਕਿਸਾਨਾਂ ਦੀ ਵੀ ਦਿੱਲੀ 'ਚ ਪਰੇਡ
26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ
ਪੰਜਾਬ ਹਰਿਆਣਾ ਤੋਂ ਦਿੱਲੀ ਨੂੰ ਕੂਚ ਕਰ ਰਹੇ ਕਿਸਾਨ
ਪੁਲਿਸ ਵੱਲੋਂ ਦਿੱਤੇ ਰੂਟਾਂ 'ਤੇ ਸੰਯੁਕਤ ਕਿਸਾਨ ਮੋਰਚਾ ਸਹਿਮਤ
ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਮਾਰਚ ਲਈ ਦਿੱਤੀਆਂ ਤਿੰਨ ਥਾਵਾਂ
ਟਿਕਰੀ, ਸਿੰਘੂ ਤੇ ਗਾਜ਼ੀਪੁਰ ਬੌਰਡਰ ਤੋਂ ਸ਼ੁਰੂ ਹੋਵੇਗਾ ਮਾਰਚ
ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਹੋਵੇਗੀ ਕਿਸਾਨ ਪਰੇਡ
Continues below advertisement

JOIN US ON

Telegram