ਸੰਗਰੂਰ 'ਚ BKU ਉਗਰਾਹਾਂ ਦਾ CM ਘਰ ਬਾਹਰ ਪੱਕਾ ਮੋਰਚਾ

Continues below advertisement
ਸੰਗਰੂਰ 'ਚ BKU ਉਗਰਾਹਾਂ ਦਾ CM ਘਰ ਬਾਹਰ ਪੱਕਾ ਮੋਰਚਾ
9 ਅਕਤੂਬਰ ਤੋਂ ਕਿਸਾਨਾਂ ਨੇ CM ਘਰ ਬਾਹਰ ਲਾਇਆ ਡੇਰਾ
ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦਾ ਰੋਸ
ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਦੀ ਕੀਤੀ ਜਾ ਰਹੀ ਮੰਗ
'ਕਿਸਾਨਾਂ 'ਤੇ ਮਾਈਨਿੰਗ ਦੇ ਨਾਜਾਇਜ਼ ਪਰਚੇ ਰੱਦ ਕਰੇ ਸਰਕਾਰ'
'ਪਰਾਲੀ ਪ੍ਰਬੰਧਣ ਦਾ ਵੀ ਸਰਕਾਰ ਹੱਲ ਕੱਢਣ 'ਚ ਨਾਕਾਮ'
CM ਮਾਨ ਦੀ ਕਹਿਣੀ ਤੇ ਕਥਨੀ ਵਿੱਚ ਫਰਕ- ਉਗਰਾਹਾਂ
Continues below advertisement

JOIN US ON

Telegram