Fauja Singh Sarari ਦੀ viral audio ਮਾਮਲੇ 'ਚ ਨਵਾਂ ਮੋੜ, ਰਾਜ਼ੀਨਾਮੇ ਲਈ ਜੁੱਟੀ AAP !
ਏਬੀਪੀ ਸਾਂਝਾ
Updated at:
14 Sep 2022 01:16 PM (IST)
Download ABP Live App and Watch All Latest Videos
View In Appਫੌਜਾ ਸਿੰਘ ਸਰਾਰੀ ਦੀ ਔਡੀਓ ਵਾਇਰਲ ਦਾ ਮਾਮਲਾ
ਮਾਮਲੇ 'ਚ ਸ਼ਿਕਾਇਤ ਕਰਨ ਵਾਲੇ ਤਰਸੇਮ ਕਪੂਰ ਦੀ ਸਰਾਰੀ ਨਾਲ ਮੁਲਾਕਾਤ
ਔਡੀਓ 'ਚ ਤਰਸੇਮ ਕਪੂਰ ਨਾਲ ਹੀ ਗੱਲ ਕਰ ਰਹੇ ਫੌਜਾ ਸਿੰਘ ਸਰਾਰੀ
ਦੋਵਾਂ ਵਿਚਕਾਰ ਰਾਤ ਕਰੀਬ 12 ਵਜੇ ਤੱਕ ਚੱਲੀ ਮੁਲਾਕਾਤ
ਔਡੀਓ 'ਚ ਮੰਤਰੀ ਤੇ ਉਨਾਂ ਦੇ ਕਰੀਬੀ ਸੌਦਾ ਕਰਨ ਦੀ ਗੱਲ ਕਰ ਰਹੇ
ਕੌਨਟ੍ਰੈਕਟਰਾਂ ਤੋਂ ਪੈਸੇ ਇਕੱਠੇ ਕਰਨ ਦੀ ਵਿਓਂਤ ਬਣਾਉਣ ਦੇ ਇਲਜ਼ਾਮ