Sidhu Moosewala ਦੇ ਕਤਲ ਦੀ ਜਾਂਚ ਹੋਈ ਤੇਜ਼, Ankit Sirsa ਨਾਂ ਦੇ ਸ਼ੂਟਰ ਦੀ ਵੀ ਗ੍ਰਿਫ਼ਤਾਰੀ
Continues below advertisement
Sidhu Moose Wala Murde Case: ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਸਚਿਨ ਨੇ ਅੰਕਿਤ ਅਤੇ ਹੋਰ ਬਦਮਾਸ਼ਾਂ ਨੂੰ ਹਥਿਆਰ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਸਨ। ਕਤਲ ਲਈ ਕਾਰ 'ਚ ਸਵਾਰ ਸਾਰੇ ਲੋਕ ਸਚਿਨ ਨੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਸੂਬਿਆਂ 'ਚ ਲੁਕਾ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਫਰਾਰ ਹੋਣ ਦੇ 34-35 ਦਿਨਾਂ 'ਚ ਸਚਿਨ ਭਿਵਾਨੀ ਨੇ 34-35 ਵਾਰ ਇਨ੍ਹਾਂ ਬਦਮਾਸ਼ਾਂ ਦੇ ਟਿਕਾਣੇ ਬਦਲੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਰ ਰਾਤ ਦਿੱਲੀ ਦੇ ਕਸ਼ਮੀਰੀ ਗੇਟ ਬੱਸ ਸਟੈਂਡ ਨੇੜਿਓਂ ਅੰਕਿਤ ਸਿਰਸਾ ਅਤੇ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਸਮੇਂ ਵੀ ਦੋਵਾਂ ਪਾਸੋਂ ਪੰਜਾਬ ਪੁਲਿਸ ਦੀਆਂ 3 ਵਰਦੀਆਂ, 2 ਪਿਸਤੌਲ, 19 ਕਾਰਤੂਸ ਅਤੇ 2 ਮੋਬਾਈਲ ਬਰਾਮਦ ਹੋਏ ਹਨ।
Continues below advertisement