ਬਾਦਲਾ ਦੇ ਗੜ੍ਹ 'ਚ 'ਆਪ' ਦੀ ਰੈਲੀ, ਸਿੱਧੀ ਚੁਣੌਤੀ ਪ੍ਰਕਾਸ਼ ਸਿੰਘ ਬਾਦਲ ਨੂੰ

Continues below advertisement

ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ 'ਚ AAP ਦੀ ਰੈਲੀ 

ਹਲਕਾ ਲੰਬੀ ਦੇ ਪਿੰਡ ਖੁੱਡੀਆਂ 'ਚ ਕੇਜਰੀਵਾਲ ਦੀ ਰੈਲੀ
ਲੰਬੀ ਹਲਕੇ ਤੋਂ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੇ MLA 
AAP ਵੱਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਐਲਾਨਿਆ ਉਮੀਦਵਾਰ
'ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕੀਤਾ ਚੰਗਾ ਕੰਮ'
'ਭਾਸ਼ਣ ਸੁਣ ਕੇ ਨਹੀਂ, ਲੋਕ ਕੰਮ ਦੇਖ ਦੇ ਦੇਣ ਵੋਟ' 
'ਹਲਕੇ ਨੇ ਪੰਜਾਬ ਨੂੰ CM ਵੀ ਦਿੱਤਾ, ਕੰਮ ਫਿਰ ਨਹੀਂ ਹੋਇਆ'
'ਪੰਜਾਬ 'ਚ ਕਿਸਾਨੀ ਨੂੰ ਬਚਾਉਣ ਦੀ ਲੋੜ'
'ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣਾ ਜ਼ਰੂਰੀ'
'ਦਿੱਲੀ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਹੋਇਆ'
Continues below advertisement

JOIN US ON

Telegram