Panchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬ

Continues below advertisement

ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬ

Ashraph Dhuddy (Chandigarh) 

ਆਮ ਆਦਮੀ ਪਾਰਟੀ ਦਾ ਕਾਂਗਰਸ ਨੂੰ ਜਵਾਬ 

ਸਾਂਸਦ ਮਾਲਵਿੰਦਰ ਕੰਗ ਦਾ ਕਾਂਗਰਸ ਨੂੰ ਜਵਾਬ

ਕਾਂਗਰਸ ਪੰਚਾਇਤੀ ਚੋਣਾਂ ਮੁਲਤਵੀ ਕਰਨਾ ਚਾਹੁੰਦੀ ਹੈ 

ਕਾਂਗਰਸ ਆਪਣੀ ਹਾਰ ਤੋਂ ਚਿੰਤਤ - ਐਮ.ਪੀ ਕੰਗ 

ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ - ਐਮ.ਪੀ ਕੰਗ

ਪੰਚਾਇਤੀ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਭਗਵੰਤ ਮਾਨ ਦੀ ਸਰਕਾਰ ਵਚਨਬੱਧ- ਕੰਗ

ਸਰਪੰਚ ਕਿਸੇ ਪਾਰਟੀ ਦਾ ਨਹੀਂ ਸਗੋਂ ਪਿੰਡ ਦਾ ਹੋਣਾ ਚਾਹੀਦਾ ਹੈ - ਕੰਗ

ਉਨ੍ਹਾਂ ਲੋਕਾਂ ਨੂੰ ਚੁਣਿਆ ਜਾਵੇ ਜੋ ਪੰਜਾਬ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣਗੇ- ਕੰਗ

ਕਾਂਗਰਸ ਨੂੰ ਪਿੰਡਾਂ 'ਚੋਂ ਸਮਰਥਨ ਨਹੀਂ ਮਿਲ ਰਿਹਾ, ਇਸ ਲਈ ਉਹ ਚੋਣਾਂ ਮੁਲਤਵੀ ਕਰਵਾਉਣਾ ਚਾਹੁੰਦੀ ਹੈ- ਕੰਗ

Continues below advertisement

JOIN US ON

Telegram