AAP ਦਾ Vidhan Sabha ਤੋਂ ਵਾਕਆਉਟ, ਕੀਤਾ ਇਸ ਬਿੱਲ ਦਾ ਵਿਰੋਧ

Continues below advertisement

ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦਾ ਵਾਕ-ਆਊਟ
ਪੰਜਾਬ ਬੁਨਿਆਦੀ ਢਾਂਚਾ ਵਿਕਾਸ ਤੇ ਨਿਯਮ ਸੋਧ ਬਿੱਲ ਦਾ ਵਿਰੋਧ
ਕੈਪਟਨ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ- ਅਮਨ ਅਰੋੜਾ
'ਬਿੱਲ ਰਾਹੀਂ ਲੋਕਾਂ 'ਤੇ ਹੋਰ ਬੋਝ ਪਾਉਣ ਦੀ ਤਿਆਰੀ 'ਚ ਸਰਕਾਰ'

Continues below advertisement

JOIN US ON

Telegram