AAP ਦਾ CM 'ਤੇ ਗੰਭੀਰ ਇਲਜ਼ਾਮ, ਕੈਪਟਨ BJP ਤੋਂ ਡਰ ਰਹੇ | AAP | Vidhan Sabha
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਆਮ ਆਦਮੀ ਪਾਰਟੀ ਨੇ ਵਿਧਾਨ ਸਭਾ ’ਚ ਦਿੱਤਾ ਧਰਨਾ.ਪੂਰੀ ਰਾਤ ਆਪ ਦੇ ਲੀਡਰਾਂ ਵੱਲੋਂ ਧਰਨਾ ਦਿੱਤਾ ਗਿਆ.ਉਧਰ ਹਰਪਾਲ ਚੀਮਾ ਨੇ CM 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਤੋਂ ਡਰ ਰਹੇ ਨੇ ਤੇ ਸਪੀਕਰ ਵੀ ਕਾਂਗਰਸ ਦੀ ਬੋਲੀ ਬੋਲ ਰਹੇ:ਚੀਮਾ