ABP Sanjha 'ਤੇ ਵੇਖੋ 10 ਸਤੰਬਰ 2022, ਸਵੇਰੇ 08:30 ਵਜੇ ਦੀਆਂ Headlines

Continues below advertisement

ਤਨਖਾਹ ‘ਚ ਦੇਰੀ ਕਿਉਂ ?:- PRTC ਦੇ ਮੁਲਾਜ਼ਮ ਦੇਰੀ ਨਾਲ ਤਨਖਾਹ ਮਿਲਣ ਤੋਂ ਪਰੇਸ਼ਾਨ, ਹਰ ਮਹੀਨੇ ਮੁਲਾਜ਼ਮਾਂ ਨੂੰ ਲੇਟ ਮਿਲ ਰਹੀ ਹੈ ਤਨਖਾਹ, ਮੁਲਾਜ਼ਮਾਂ ਨੇ ਸਰਕਾਰ ਤੇ ਚੁੱਕੇ ਸਵਾਲ

‘MSP ਦੀ ਗੱਲ ਫਸਾਈ, ਲੜਣੀ ਪਵੇਗੀ ਲੜਾਈ’: ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਨੇ ਕੇਂਦਰ ‘ਤੇ ਲਾਏ MSP ਦਾ ਮਸਲਾ ਫਸਾਉਣ ਦੇ ਇਲਜ਼ਾਮ, ਸਰਕਾਰ ਦੀ ਮੰਸ਼ਾ ‘ਤੇ ਚੁੱਕੇ ਸਵਾਲ , ਕਿਸਾਨਾਂ ਨੂੰ ਲੜਾਈ ਲੜਣ ਲਈ ਪ੍ਰੇਰਿਆ

ਭਾਰਤ ਯਾਤਰਾ ਦਾ ਚੌਥਾ ਦਿਨ: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਚੌਥਾ ਦਿਨ, ਹਰ ਦਿਨ 20 ਕਿਲੋਮੀਟਰ ਹੁੰਦੀ ਹੈ ਯਾਤਰਾ,ਕਨਿਆਕੁਮਾਰੀ ਤੋਂ ਕਸ਼ਮੀਰ ਤੱਕ 150 ਦਿਨਾਂ ਚ 3,570 ਕਿਮੀ ਦਾ ਸਫਰ ਹੋਵੇਗਾ ਤੈਅ

ਬ੍ਰਿਟੇਨ ਨੂੰ ਨਵੇਂ ਰਾਜਾ ਦਾ ਸੁਨੇਹਾ: ਕਿੰਗ ਚਾਰਲਸ ਨੂੰ ਅੱਜ ਰਸਮੀ ਤੌਰ ਤੇ ਐਲਾਨਿਆਂ ਜਾਵੇਗਾ ਬ੍ਰਿਟੇਨ ਦਾ ਰਾਜਾ, PM ਲਿਜ਼ ਟ੍ਰਸ ਨੇ ਨਵੇਂ ਰਾਜਾ ਨਾਲ ਕੀਤੀ ਮੁਲਾਕਾਤ, ਬਕਿੰਘਮ ਪੈਲੇਸ ਤੋਂ ਕਿੰਗ ਦੇ ਨੇ ਦਿੱਤਾ ਸੰਦੇਸ਼

ਜੋਤੀ ਜੋਤ ਦਿਹਾੜੇ ਮੌਕੇ ਸਮਾਗਮ: ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਮੌਕੇ ਗੋਇੰਦਵਾਲ ਚ ਜੋੜ ਮੇਲ,ਖਾਸ ਸਮਾਗਮਾਂ ਚ ਹਿੱਸਾ ਲੈਣਗੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ

Continues below advertisement

JOIN US ON

Telegram