ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 23 ਜੁਲਾਈ ਸਵੇਰੇ 11:00 ਵਜੇ ਦੀਆਂ ਵੱਡੀਆਂ ਖ਼ਬਰਾਂ
Continues below advertisement
ਨਿੱਜਰ 'ਤੇ 10 ਲੱਖ ਦਾ ਇਨਾਮ: NIA ਨੇ KTF ਦੇ ਮੁਖੀ ਹਰਦੀਪ ਸਿੰਘ ਨਿੱਜਰ ਤੇ ਐਲਾਨਿਆ 10 ਲੱਖ ਦਾ ਇਨਾਮ...ਜਲੰਧਰ ਪੁਜਾਰੀ ਕਤਲ ਕੇਸ ਚ ਵਾਂਟੈੱਡ ਹੈ ਨਿੱਜਰ
DSP ਕਤਲਕਾਂਡ, ਇੱਕ ਹੋਰ ਗ੍ਰਿਫ਼ਤਾਰ: DSP ਕਤਲਕਾਂਡ ਮਾਮਲੇ ਚ ਇੱਕ ਹੋਰ ਗ੍ਰਿਫਤਾਰੀ... ਬੀਬੀਪੁਰ ਪਿੰਡ ਤੋਂ ਜਬੀਦ ਨਾਂਅ ਦਾ ਸ਼ਖਸ ਗ੍ਰਿਫਤਾਰ....ਕੋਰਟ ਨੇ 2 ਦਿਨ ਦੀ ਰਿਮਾਂਡ ਤੇ ਭੇਜਿਆ
CM ਦੀ ਕੋਠੀ ਦਾ ਹੋਇਆ ਚਲਾਨ: ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੰਬਰ 7 ਦਾ ਕੱਟਿਆ ਗਿਆ ਚਲਾਨ, ਸਫਾਈ ਨਾ ਹੋਣ ਕਰਕੇ ਚੰਡੀਗੜ੍ਹ ਨਗਰ ਨਿਗਮ ਨਾ ਕੀਤਾ ਚਲਾਨ
ਕੈਸ਼ ਦਾ ਢੇਰ, ED ਨੇ ਮੰਤਰੀ ਲਿਆ ਘੇਰ: ਪੱਛਮ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਗ੍ਰਿਫ਼ਤਾਰ, ਟੀਚਰ ਭਰਤੀ ਘੁਟਾਲੇ ਚ ED ਦੀ ਕਾਰਵਾਈ, ਮੰਤਰੀ ਦੀ ਕਰੀਬੀ ਅਰਪਿਤਾ ਹਿਰਾਸਤ ਚ, ਘਰ ਤੋਂ ਮਿਲਿਆ ਨੇ 21 ਕਰੋੜ ਰੁਪਏ ਕੈਸ਼
ਭਾਰਤ ਦਾ ਜੇਤੂ ਆਗਾਜ਼, ਵੈਸਟ ਇੰਡੀਜ਼ ਨੂੰ ਮਾਤ: ਵੈਸਟਇੰਡੀਜ਼ ਖਿਲਾਫ ਵਨਡੇਅ ਸੀਰੀਜ਼ ਦਾ ਭਾਰਤ ਨੇ ਜਿੱਤ ਨਾਲ ਕੀਤਾ ਆਗਾਜ਼...ਰੋਮਾਂਚਕ ਮੁਕਾਬਲੇ ਚ ਵੈਸਟ ਇੰਡੀਜ਼ ਨੂੰ ਮਹਿਜ਼ 3 ਦੌੜਾਂ ਨਾਲ ਹਰਾਇਆ
Continues below advertisement