ਦੇਸ਼ ਭਰ 'ਚ ਤੇਜ਼ ਹੋਇਆ ਟੀਕਾਕਰਨ, ਕੋਰੋਨਾ ਯੋਧਿਆਂ ਸਣੇ 60+ ਵਾਲਿਆਂ ਨੂੰ ਦਿੱਤੀ ਜਾ ਰਹੀ ਬੂਸਟਰ ਡੋਜ਼
Sarfaraz Singh
Updated at:
10 Jan 2022 05:46 PM (IST)
Download ABP Live App and Watch All Latest Videos
View In Appਦੇਸ਼ 'ਚ 10 ਜਨਵਰੀ ਤੋਂ ਲੱਗ ਰਹੀ ਬੂਸਟਰ ਡੋਜ਼
ਫਰੰਟਲਾਈਨ ਵਰਕਰਾਂ ਤੇ ਬਜ਼ੁਰਗਾਂ ਦੇ ਲੱਗ ਰਹੀ ਬੂਸਟਰ ਡੋਜ਼
ਦੇਸ਼ 'ਚ ਹੈਲਥ ਕੇਅਰ ਵਰਕਰਾਂ ਦੀ 1 ਕਰੋੜ ਗਿਣਤੀ
ਫਰੰਟਲਾਈਨ ਵਰਕਰਾਂ ਦੀ ਗਿਣਤੀ 2 ਕਰੋੜ
ਹੈਲਥ ਕੇਅਰ, ਫਰੰਟਲਾਈਨ ਵਰਕਰਾਂ ਲਈ ਸਰਕਾਰ ਦਾ ਕਦਮ
ਵੈਕਸੀਨ ਦੇ ਦੋਵਾਂ ਡੋਜ਼ ਤੋਂ ਬਾਅਦ ਲੱਗੇਗਾ ਬੂਸਟਰ ਡੋਜ਼
ਦੂਜੀ ਤੇ ਬੂਸਟਰ ਡੋਜ਼ ਵਿਚਕਾਰ 9 ਮਹੀਨਿਆਂ ਦਾ ਫਾਸਲਾ ਹੋਣਾ ਚਾਹੀਦਾ
ਬਿਮਾਰੀ ਪੀੜਤ 60 ਸਾਲ ਤੋਂ ਉੱਪਰ ਦੇ ਲੱਗੇਗੀ ਬੂਸਟਰ ਡੋਜ਼
ਬੂਸਟਰ ਡੋਜ਼ ਨੂੰ ਦੱਸਿਆ ਸਰਕਾਰ ਦਾ ਚੰਗਾ ਕਦਮ
ਕੋਰੋਨਾ ਤੋਂ ਬਚਣ ਲਈ ਵੈਕਸੀਨ ਬੇਹੱਦ ਜ਼ਰੂਰੀ
ਐਤਵਾਰ ਨੂੰ ਪੰਜਾਬ 'ਚ ਆਏ 3600 ਤੋਂ ਵੱਧ ਕੇਸ