Afghanistan ਦੇ ਤਖ਼ਤਾਪਲਟ ਦਾ ਅਸਰ ਝੱਲ ਰਿਹਾ ਚੜ੍ਹਦਾ ਪੰਜਾਬ

Continues below advertisement

ਸਾਲਾਨਾ 50 ਹਜ਼ਾਰ ਕਰੋੜ ਦੀ ਹੌਜ਼ਰੀ ਅਫਗਾਨਿਸਤਾਨ ਜਾਂਦੀ, ਅੰਮ੍ਰਿਤਸਰ ‘ਚ ਕਾਰੋਬਾਰੀ ਮੌਜੂਦਾ ਸਥਿਤੀਆਂ ਕਰਕੇ ਪਰੇਸ਼ਾਨ, ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੁੰਦਾ ਹਰ ਵਰ੍ਹੇ ਵਪਾਰ, ਭਾਰਤ ਨੂੰ ਹਰ ਵਰ੍ਹੇ ਕਰੋੜਾਂ ਦਾ ਡ੍ਰਾਈ ਫਰੂਟ ਭੇਜਦਾ ਅਫਗਾਨਿਸਤਾਨ, ਕਮੀ ਵੇਲੇ ਦਾਲਾਂ ਅਤੇ ਪਿਆਜ਼ ਵੀ ਅਫਗਾਨਿਸਤਾਨ ਤੋਂ ਆਉੰਦਾ, 2010 ‘ਚ ਅਫਗਾਨਿਸਤਾਨ-ਪਾਕਿਸਤਾਨ ਦਰਮਿਆਨ ਸਮਝੌਤਾ ਹੋਇਆ ਸੀ, ਸਮਝੌਤੇ ਤਹਿਤ ਦੋਵਾਂ ਮੁਲਕਾਂ ਦਰਮਿਆਨ ਵਪਾਰ ਸੌਖਾ ਨੇਪਰੇ ਚੜਦਾ ਸੀ, ਅਫਗਾਨਿਸਤਾਨ-ਪਾਕਿਸਤਾਨ ਟ੍ਰਾਂਸਿਟ ਟ੍ਰੇਡ ਐਗਰੀਮੈਂਟ 2010 ਤਹਿਤ ਹੁੰਦਾ ਵਪਾਰ, ਮੁਨੱਕੇ, ਅੰਜੀਰ, ਅਖਰੋਟ, ਬਦਾਮ, ਕਾਜੂ ਅਫਗਾਨਿਸਤਾਨ ਤੋਂ ਆਉੰਦੇ, ਭਾਰਤ ਕਣਕ, ਕੌਫੀ, ਇਲਾਇਚੀ , ਕਾਲੀ ਮਿਰਚ ਅਤੇ ਕੱਪੜਾ ਭੇਜਦਾ, 2020-21 ‘ਚ ਦੋਵਾਂ ਮੁਲਕਾਂ ‘ਚ 10,387 ਕਰੋੜ ਰੁਪਏ ਦਾ ਵਪਾਰ ਹੋਇਆ, 2019-20 ‘ਚ ਦੋਵਾਂ ਦੇਸ਼ਾਂ ‘ਚ 11,131 ਕਰੋੜ ਰੁਪਏ ਦਾ ਵਪਾਰ ਹੋਇਆ  ,

Continues below advertisement

JOIN US ON

Telegram