ਕਿਸਾਨ ਅੰਦੋਲਨ ਨੂੰ 7 ਮਹੀਨੇ ਪੂਰੇ ਹੋਣ 'ਤੇ ਅੰਮ੍ਰਿਤਸਰ 'ਚ ਕਿਸਾਨਾਂ ਨੇ ਫੂਕੇ ਕੈਪਟਨ-ਮੋਦੀ ਦੇ ਪੁਤਲੇ

Continues below advertisement

ਪੰਜਾਬ ਦੇ ਹਰ ਜ਼ਿਲੇ ‘ਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ਅਣਐਲਾਨੀ ਐਮਰਜੈਸੀ ਦਾ ਕਰ ਰਹੇ ਹਾਂ ਵਿਰੋਧ-ਕਿਸਾਨ
ਲੋਕਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੋਣਾ ਚਾਹੀਦਾ-ਕਿਸਾਨ
ਪੰਜਾਬ ‘ਚ ਕਿਸਾਨ ਇੱਕ ਸਾਲ ਤੋਂ ਕਰ ਰਹੇ ਨੇ ਪ੍ਰਦਰਸ਼ਨ
ਦਿੱਲੀ ਦੀਆਂ ਬਰੂਹਾਂ ‘ਤੇ 7 ਮਹੀਨਿਆਂ ਤੋਂ ਦੇ ਰਹੇ ਧਰਨਾ
ਕਿਰਤੀ ਲੋਕਾਂ ਨਾਲ ਧੱਕਾ ਕਰ ਰਹੀਆਂ ਸਰਕਾਰਾਂ-ਕਿਸਾਨ
ਕੋਰੋਨਾ ਤੋਂ ਬਚਾਅ ਕਰਕੇ ਹੋ ਰਹੇ ਨੇ ਪ੍ਰਦਰਸ਼ਨ-ਕਿਸਾਨ
ਮਾਝੇ ਤੋਂ ਲੈ ਕੇ ਮਾਲਵੇ ਤੱਕ ਕਿਸਾਨਾਂ ਨੇ ਕੀਤਾ ਕੇਂਦਰ ਖ਼ਿਲਾਫ ਮੁਜ਼ਾਹਰਾ
ਕੇਂਦਰ ਸਣੇ ਸੂਬਾ ਸਰਕਾਰ ਖ਼ਿਲਾਫ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ ਕਿਸਾਨ
ਬਰਨਾਲਾ, ਅੰਮ੍ਰਿਤਸਰ, ਸੰਗਰੂਰ ਅਤੇ ਪਟਿਆਲਾ ‘ਚ ਪ੍ਰਦਰਸ਼ਨ
5 ਜੂਨ, 2020 ਨੂੰ ਖੇਤੀ ਸਬੰਧੀ ਤਿੰਨ ਔਰਡੀਨੈਂਸ ਲਿਆਂਦੇ
ਤਿੰਨੋ ਖੇਤੀ ਬਿੱਲ 27 ਸਤੰਬਰ 2020 ਤੋਂ ਕਾਨੂੰਨ ਬਣੇ ਸਨ

Continues below advertisement

JOIN US ON

Telegram