ਅਨਿਲ ਜੋਸ਼ੀ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਮੰਗਿਆ ਅਸਤੀਫ਼ਾ, ਕਿਸਾਨਾਂ ਦਾ ਪੁਰੀਆ ਪੱਖ

Continues below advertisement

ਬੀਜੇਪੀ ਲੀਡਰ ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ
ਜੋਸ਼ੀ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਮੰਗਿਆ ਅਸਤੀਫ਼ਾ
'ਮੈਂ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਹੀ ਗੱਲ ਕੀਤੀ ਸੀ'
'ਮੈਂ ਪਾਰਟੀ ਦੇ ਵਰਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ'
'ਜੇਕਰ ਅੱਜ ਵੀ ਮੇਰੀ ਗੱਲ ਸਮਝ ਲੈਣ ਇੱਜਤ ਬੱਚ ਸਕਦੀ'
'ਪੰਜਾਬ ਬੀਜੇਪੀ ਦੇ ਲੀਡਰ ਤੇ ਵਰਕਰ ਪਾਰਟੀ ਛੱਡ ਰਹੇ'
'ਪੰਜਾਬ 'ਚ ਵਪਾਰ ਕਿਸਾਨਾਂ ਨਾਲ, ਕਿਸਾਨੀ ਤੋਂ ਰੋਟੀ ਮਿਲਦੀ'
'ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਾਂਗੇ ਤਾਂ ਵੋਟ ਕਿੱਥੋਂ ਲੈਣੀ'
'ਸ਼ਹੀਦ ਹੋਏ ਕਿਸਾਨਾਂ ਦੇ ਹੱਕ 'ਚ ਨਾਅਰਾ ਲਾਉਣਾ ਚਾਹੀਦਾ'
ਅਸ਼ਵਨੀ ਸ਼ਰਮਾ 'ਤੇ ਉਨ੍ਹਾਂ ਦੀ ਟੀਮ ਅਸਤੀਫ਼ਾ ਦੇਵੇ: ਅਨਿਲ ਸ਼ਰਮਾ
'ਪੰਜਾਬ ਇਕਾਈ ਕਰਕੇ ਪੂਰੇ ਦੇਸ਼ 'ਚ ਬੀਜੇਪੀ ਦੀ ਸਾਖ ਡਿੱਗੀ'

Continues below advertisement

JOIN US ON

Telegram