ਵਿਜੀਲੈਂਸ ਬਿਊਰੋ ਵਲੋਂ ਆਸ਼ੂ ਦੀ ਗ੍ਰਿਫ਼ਤਾਰ ਮਗਰੋਂ ਭੜਕੇ Ravneet Bittu ਨੇ ਕਿਹਾ,,,

Continues below advertisement

ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜਿਵੇਂ ਦਿੱਲੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਘੇਰਿਆ ਹੈ, ਉਸੇ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, "ਅਸੀਂ ਵੀ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ, ਉਸ ਦਾ ਮੁੱਦਾ ਚੁੱਕਿਆ ਸੀ ਤਾਂ ਉਸ ਦੇ ਕਿਤੇ ਨਾ ਕਿਤੇ ਬਦਲਾ ਲੈਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਨੂੰ ਹੱਥ ਪਾ ਨਹੀਂ ਸਕਦੇ। ਉਹ ਹਿਮਾਚਲ ਵਿੱਚ ਆਪਣਾ ਅਕਸ ਮਜ਼ਬੂਤ ਕਰਨਾ ਚਾਹੁੰਦੇ ਹਨ।" ਪੰਜਾਬ 'ਚ ਚਲ ਰਿਹਾ ਗੁੰਡਾਰਾਜ- ਰਵਨੀਤ ਬਿੱਟੂ,, ਆਸ਼ੂ ਦੀ ਗ੍ਰਿਫ਼ਤਾਰੀ 'ਤੇ ਭੜਕੇ ਕਾਂਗਰਸੀ ਸਾਂਸਦ,, ਬਿੱਟੂ ਨੇ ਲਲਕਾਰੀ ਸੂਬਾ ਸਰਕਾਰ,, ਸਾਨੂੰ ਕੋਰਟ 'ਤੇ ਪੂਰਾ ਯਕੀਨ ਹੈ- ਰਵਨੀਤ ਬਿੱਟੂ

Continues below advertisement

JOIN US ON

Telegram