ਹੰਗਾਮੇਦਾਰ ਮੌਨਸੂਨ ਸੈਸ਼ਨ - ਇਸ ਹਫ਼ਤੇ ਲਈ ਸੰਸਦ ਚੋਂ ਕੁੱਲ 24 ਸਾਂਸਦ ਸਸਪੈਂਡ

Continues below advertisement

ਹੰਗਾਮੇਦਾਰ ਮੌਨਸੂਨ ਸੈਸ਼ਨ
ਰਾਜਸਭਾ ਤੋਂ 20, ਲੋਕਸਭਾ ਤੋਂ 4 ਸਾਂਸਦ ਸਸਪੈਂਡ
ਇਸ ਹਫ਼ਤੇ ਲਈ ਸੰਸਦ ਚੋਂ ਕੁੱਲ 24 ਸਾਂਸਦ ਸਸਪੈਂਡ
ਸਸਪੈਨਸ਼ਨ ਖਿਲਾਫ ਸਾਂਸਦਾਂ ਦੀ 'ਗਾਂਧੀਗਿਰੀ'
ਸੰਸਦ ਭਵਨ 'ਚ ਗਾਂਧੀ ਦੀ ਮੂਰਤੀ ਅੱਗੇ ਲਾਇਆ ਧਰਨਾ  
ਸਸਪੈਨਸ਼ਨ ਖਤਮ ਹੋਣ ਤੱਕ 50 ਘੰਟਿਆਂ ਲਈ ਧਰਨਾ
AAP ਸਾਂਸਦ ਸੰਜੇ ਸਿੰਘ ਨੂੰ ਵੀ ਕੀਤਾ ਗਿਆ ਸਸਪੈਂਡ
ਮੰਗਲਵਾਰ ਨੂੰ ਸਪੀਕਰ ਦੀ ਕੁਰਸੀ ਵੱਲ ਸੁੱਟੇ ਸਨ ਕਾਗਜ਼
ਮਹਿੰਗਾਈ ਸਣੇ ਕਈ ਮੁੱਦਿਆਂ 'ਤੇ ਚਰਚਾ ਦੀ ਮੰਗ
ਸਰਕਾਰ 'ਤੇ ਚਰਚਾ ਤੋਂ ਭੱਜਣ ਦੇ ਲਾਏ ਇਲਜ਼ਾਮ

Continues below advertisement

JOIN US ON

Telegram