Landa and Rinda | ਫੜੇ ਗਏ ਰਿੰਦਾ ਅਤੇ ਲੰਡਾ ਦੇ ਯਾਰ, ਵਿਦੇਸ਼ੀ ਹੈਂਡਲਰਸ ਦੇ ਇਸ਼ਾਰੇ 'ਤੇ ਕਰਦੇ ਸੀ ਵਾਰਦਾਤ

Continues below advertisement

Landa and Rinda's associates arrested | ਫੜੇ ਗਏ ਰਿੰਦਾ ਅਤੇ ਲੰਡਾ ਦੇ ਯਾਰ, ਵਿਦੇਸ਼ੀ ਹੈਂਡਲਰਸ ਦੇ ਇਸ਼ਾਰੇ 'ਤੇ ਕਰਦੇ ਸੀ ਵਾਰਦਾਤ

#AntiGangsterTaskForce #Punjab #Canada #LakbirLanda #Pakistan #HarwinderRinda #PunjabDGP #Gauravyadav #abpsanjha 

ਪੰਜਾਬ ਪੁਲਿਸ ਨੇ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਅਤੇ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜੋਬਨਜੀਤ ਸਿੰਘ , ਬਿਕਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਹ ਤਿੰਨੋਂ ਲੰਡਾ ਅਤੇ ਰਿੰਦਾ ਦੇ ਸੰਪਰਕ ਵਿੱਚ ਸਨ ਇੰਨਾਂ ਕੋਲੋਂ 2 ਪਿਸਤੌਲ ਅਤੇ 10 ਜਿੰਦਾ ਕਾਰਤੂਸ ਵੀ ਫੜੇ ਗਏ ਹਨ,  ਵਿਦੇਸ਼ੀ ਹੈਂਡਲਰਸ ਦੇ ਇਸ਼ਾਰੇ 'ਤੇ ਵਾਰਦਾਤ ਕਰਦੇ ਸੀ |

Subscribe Our Channel: ABP Sanjha 
 
https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:   
 
 / abpsanjha   Facebook:  
 
 / abpsanjha   Twitter:  
 
 / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...
Continues below advertisement

JOIN US ON

Telegram