ਅਕਾਲੀ ਦਲ ਸੰਯੁਕਤ ਵੱਲੋਂ ਪ੍ਰਦਰਸ਼ਨ ਦੌਰਾਨ ਬੈਰਗਕੇਡ ਤੋੜਨ ਦੀ ਕੋਸ਼ਿਸ਼, ਪੁਲਿਸ ਵੱਲੋਂ ਛੱਡੀਆਂ ਪਾਣੀ ਦੀਆਂ ਬੌਛਾੜਾ
Download ABP Live App and Watch All Latest Videos
View In Appਮੋਗਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਖ਼ਿਲਾਫ ਚੰਡੀਗੜ੍ਹ 'ਚ ਪ੍ਰਦਰਸ਼ਨ
ਅਕਾਲੀ ਦਲ ਸੰਯੁਕਤ ਵੱਲੋਂ ਚੰਡੀਗੜ੍ਹ ‘ਚ ਕੀਤਾ ਗਿਆ ਮੁਜ਼ਾਹਰਾ
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਇਸਤੇਮਾਲ
ਧੱਕਾ ਮੁੱਕੀ ਦੌਰਾਨ ਕਈ ਮੁਜ਼ਾਹਰਾਕਾਰੀਆਂ ਦੀਆਂ ਪੱਗਾਂ ਲੱਥੀਆਂ
ਪੰਜਾਬ ਭਵਨ ਕੋਲ ਚੰਡੀਗੜ੍ਹ ਪੁਲਿਸ ਨੇ ਕੀਤੀ ਹੋਈ ਸੀ ਬੈਰੀਕੇਡਿੰਗ
ਪੰਜਾਬ ਅਤੇ ਹਰਿਆਣਾ ਸਰਕਾਰ ਦੇ ਖ਼ਿਲਾਫ ਕੀਤਾ ਗਿਆ ਪ੍ਰਦਰਸ਼ਨ
ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ‘ਚ ਕੀਤਾ ਗਿਆ ਪ੍ਰਦਰਸ਼ਨ
ਮੋਗਾ ‘ਚ 2 ਸਿਤੰਬਰ ਨੂੰ ਅਕਾਲੀ ਦਲ ਦੀ ਰੈਲੀ ਦੌਰਾਨ ਹੋਇਆ ਸੀ ਵਿਰੋਧ
28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ‘ਤੇ ਹੋਇਆ ਸੀ ਲਾਠੀਚਾਰਜ
ਹਰਿਆਣਾ ਅਤੇ ਪੰਜਾਬ ਮੁੱਖ ਮੰਤਰੀਆਂ ਖ਼ਿਲਾਫ ਕੀਤਾ ਗਿਆ ਪ੍ਰਦਰਸ਼ਨ
ਇੱਥੇ ਰਾਮ ਰਾਜ ਚੱਲੇਗਾ ਤਾਲਿਬਾਨ ਰਾਜ ਨਹੀਂ ਚੱਲਣਾ-ਮੁਜ਼ਾਹਰਾਕਾਰੀ
ਰੈਲੀਆਂ ਕਰਕੇ ਮਾਹੌਲ ਖ਼ਰਾਬ ਕਰਨ ਲਈ ਸੁਖਬੀਰ ਮੁਆਫੀ ਮੰਗੇ-ਢੀਂਡਸਾ
ਅਕਾਲੀ ਦਲ ਨੇ ਪ੍ਰੋਗਰਾਮ ਮੁਲਤਵੀ ਕੀਤੇ ਰੱਦ ਨਹੀਂ-ਪਰਮਿੰਦਰ ਢੀਂਡਸਾ
ਕੈਪਟਨ, ਖੱਟਰ ਅਤੇ ਬਾਦਲ ਮੋਦੀ ਤੋਂ ਆਦੇਸ਼ ਲੈਂਦੇ ਨੇ-ਢੀਂਡਸਾ
ਮੁਜ਼ਾਹਰਾਕਾਰੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਲਿਆ ਹਿਰਾਸਤ ‘ਚ