ਖੇਤੀ ਕਾਨੂੰਨ ਖਿਲਾਫ਼ ਅਕਾਲੀ ਦਲ ਦੀ ਨਵੀਂ ਰਣਨੀਤੀ
ਖੇਤੀ ਕਾਨੂੰਨ ਖਿਲਾਫ਼ ਅਕਾਲੀ ਦਲ ਨੇ ਨਵੀਂ ਰਣਨੀਤੀ ਅਪਨਾਈ ਹੈ। ਮਜੀਠੀਆ ਨੇ ਮੰਗ ਕੀਤੀ ਹੈ ਕਿ ਸਾਰੇ ਪੰਜਾਬ ਨੂੰ APMC ਮੰਡੀ ਐਲਾਨਿਆ ਜਾਵੇ। ਮਜੀਠੀਆ ਨੇ ਮੰਗ ਕੀਤੀ ਕਿ ਪਿਛਲੇ ਸੈਸ਼ਨ 'ਚ ਪਾਸ ਹੋਏ ਤਿੰਨੋਂ ਮਤੇ ਦਿੱਲੀ ਨਹੀਂ ਭੇਜੇ ਗਏ। ਇਸ ਲਈ ਇਸ ਵਾਰ ਬਿੱਲ ਪਬਲਿਕ ਡੋਮੇਨ 'ਚ ਆਉਣਾ ਚਾਹੀਦਾ।
Tags :
Akali Dal Protest APMC Act Kisan Dharna Farm Act Captain Amarinder Akali Dal Bikram Majithia Farmers Protest