Rajpura - BJP Leader ਦਾ ਹੋਇਆ ਸੀ ਘਿਰਾਓ, 153 'ਤੇ ਪਰਚਾ ਦਰਜ਼, ਰੋਹ 'ਚ ਰਸਤਾ ਜਾਮ

Continues below advertisement

ਰਾਜਪੁਰਾ ਦੇ ਪਿੰਡਾਂ ‘ਚੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਾਏ ਇਲਜ਼ਾਮ
153 ਲੋਕਾਂ ਦੇ ਖ਼ਿਲਾਫ ਮਾਮਲਾ ਕੀਤਾ ਗਿਆ ਦਰਜ
ਕਿਸਾਨਾਂ ਨੇ ਬੀਜੇਪੀ ‘ਤੇ ਉਕਸਾਉਣ ਦੇ ਲਾਏ ਇਲਜ਼ਾਮ
ਕੈਪਟਨ ਸਰਕਾਰ ਨੂੰ ਕਿਸਾਨਾਂ ਨੇ ਦਿੱਤੀ ਚਿਤਾਵਨੀ
ਧਰਨਾ ਪਟਿਆਲਾ ‘ਚ ਵੀ ਲੱਗ ਸਕਦਾ-ਡੱਲੇਵਾਲ
ਕਿਸਾਨਾਂ ‘ਤੇ ਦਰਜ ਮਾਮਲੇ ਰੱਦ ਕਰਨ ਦੀ ਕੀਤੀ ਮੰਗ
ਕੇਂਦਰ ਅਤੇ ਕੈਪਟਨ ਸਰਕਾਰ ਖ਼ਿਲਾਫ ਹਮਲਾਵਰ ਕਿਸਾਨ
ਐਤਵਾਰ ਨੂੰ ਭੁਪੇਂਸ਼ ਅਗਰਵਾਲ ਦਾ ਹੋਇਆ ਸੀ ਘਿਰਾਓ
ਕਥਿਤ ਤੌਰ ‘ਤੇ ਕਿਸਾਨਾਂ ਵੱਲੋਂ ਬੰਧਕ ਬਣਾਏ ਜਾਣ ਦੇ ਸਨ ਇਲਜ਼ਾਮ
ਕਿਸਾਨਾਂ ਵੱਲੋਂ ਸਾਰੇ ਇਲਜ਼ਾਮਾਂ ਨੂੰ ਦੱਸਿਆ ਗਿਆ ਬੇਬੁਨਿਆਦ  
ਰੋਸ ਵਜੋਂ ਅੰਬਾਲਾ-ਅੰਮ੍ਰਿਤਸਰ ਸੜਕ ਕੀਤੀ ਸੀ ਠੱਪ

 

 

Continues below advertisement

JOIN US ON

Telegram