Aman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjha

Continues below advertisement

ਪੰਜਾਬ ਆਮ ਆਦਮੀ ਪਾਰਟੀ (AAP) ਵੱਲੋਂ ਨਵੇਂ ਸੂਬਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਪਾਰਟੀ ਨੇ ਅਮਨ ਅਰੋੜਾ ਦੇ ਨਾਮ ਉੱਤੇ ਮੋਹਰ ਲਗਾ ਦਿੱਤੀ ਹੈ। ਜੇਕਰ ਗੱਲ ਕਰੀਏ ਅਮਨ ਅਰੋੜਾ ਦੇ ਸਿਆਸੀ ਸਫਰ ਬਾਰੇ ਤਾਂ ਉਹ ਸੰਘਰਸ਼ ਭਰਿਆ ਰਿਹਾ ਹੈ। ਅਮਨ ਅਰੋੜਾ ਕਰੀਬ 24 ਸਾਲਾਂ ਤੋਂ ਸਿਆਸਤ ਵਿਚ ਸਿੱਧੇ ਤੌਰ 'ਤੇ ਸਰਗਰਮ ਹਨ। 'ਆਪ' ਨੇ ਅਮਨ ਅਰੋੜਾ ਨੂੰ ਸੂਬਾ ਪ੍ਰਧਾਨ ਬਣਾ ਕੇ ਹਿੰਦੂ ਚਿਹਰੇ 'ਤੇ ਬਾਜ਼ੀ ਖੇਡੀ ਹੈ। ਇਸ ਦੇ ਕਈ ਸਿਆਸੀ ਪ੍ਰਭਾਵ ਵੀ ਹਨ। ਆਪ ਵੱਲੋਂ ਹਿੰਦੂ ਚਿਹਰੇ 'ਤੇ ਰਣਨੀਤੀ ਖੇਡ ਕੇ ਸ਼ਹਿਰੀ ਖੇਤਰਾਂ ਵਿਚ ਕਾਂਗਰਸ ਅਤੇ ਭਾਜਪਾ ਦੀ ਪਕੜ ਢਿੱਲੀ ਕਰਨ ਦੀ ਹੈ।ਪੰਜਾਬ ਆਮ ਆਦਮੀ ਪਾਰਟੀ (AAP) ਵੱਲੋਂ ਨਵੇਂ ਸੂਬਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਪਾਰਟੀ ਨੇ ਅਮਨ ਅਰੋੜਾ ਦੇ ਨਾਮ ਉੱਤੇ ਮੋਹਰ ਲਗਾ ਦਿੱਤੀ ਹੈ। ਜੇਕਰ ਗੱਲ ਕਰੀਏ ਅਮਨ ਅਰੋੜਾ ਦੇ ਸਿਆਸੀ ਸਫਰ ਬਾਰੇ ਤਾਂ ਉਹ ਸੰਘਰਸ਼ ਭਰਿਆ ਰਿਹਾ ਹੈ। ਅਮਨ ਅਰੋੜਾ ਕਰੀਬ 24 ਸਾਲਾਂ ਤੋਂ ਸਿਆਸਤ ਵਿਚ ਸਿੱਧੇ ਤੌਰ 'ਤੇ ਸਰਗਰਮ ਹਨ। 'ਆਪ' ਨੇ ਅਮਨ ਅਰੋੜਾ ਨੂੰ ਸੂਬਾ ਪ੍ਰਧਾਨ ਬਣਾ ਕੇ ਹਿੰਦੂ ਚਿਹਰੇ 'ਤੇ ਬਾਜ਼ੀ ਖੇਡੀ ਹੈ। ਇਸ ਦੇ ਕਈ ਸਿਆਸੀ ਪ੍ਰਭਾਵ ਵੀ ਹਨ। ਆਪ ਵੱਲੋਂ ਹਿੰਦੂ ਚਿਹਰੇ 'ਤੇ ਰਣਨੀਤੀ ਖੇਡ ਕੇ ਸ਼ਹਿਰੀ ਖੇਤਰਾਂ ਵਿਚ ਕਾਂਗਰਸ ਅਤੇ ਭਾਜਪਾ ਦੀ ਪਕੜ ਢਿੱਲੀ ਕਰਨ ਦੀ ਹੈ।

Continues below advertisement

JOIN US ON

Telegram