Amritpal Singh । ਫਰਾਰ ਅੰਮ੍ਰਿਤਪਾਲ ਬਾਰੇ ਅਸਿੱਧੇ ਤੌਰ 'ਤੇ ਬੋਲੇ DGP
ਏਬੀਪੀ ਸਾਂਝਾ
Updated at:
10 Apr 2023 08:02 PM (IST)
Download ABP Live App and Watch All Latest Videos
View In AppPapalpreet Singh Arrested: ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਮੁਤਾਬਕ ਜਲੰਧਰ ਤੋਂ ਫਰਾਰ ਹੋਇਆ ਪੱਪਲਪ੍ਰੀਤ ਲਗਾਤਾਰ ਅੰਮ੍ਰਿਤਪਾਲ ਦੇ ਨਾਲ ਸੀ ਅਤੇ ਹੁਸ਼ਿਆਰਪੁਰ 'ਚ ਦੋਵੇਂ ਵੱਖ ਹੋ ਗਏ ਸਨ। ਪੁਲਿਸ ਨੇ ਪੱਪਲਪ੍ਰੀਤ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕੀਤਾ ਹੈ।
#Khalistan #warispunjabde #papalpreetsingh #Amritpalsingh #abpsanjhalive #abplive #PapalpreetSinghArrested #cmmann #cmbhagwantmann #cmmannlive #abpsanjha #amritpalsinghupdate