ਸੰਗਰੂਰ 'ਚ ਬਣਿਆ ਦਿੱਲੀ ਬਾਰਡਰ ਵਰਗਾ ਮਾਹੌਲ

Continues below advertisement

Sangrur News: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (Bharatiya Kisan Union Ekta) ਉਗਰਾਹਾਂ ਨੇ ਟਿੱਕਰੀ ਦੀ ਤਰਜ਼ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਟੀ ਅੱਗੇ ਪੱਕਾ ਧਰਨਾ ਲਾ ਦਿੱਤਾ ਹੈ। ਕਿਸਾਨ ਟਰੈਕਟਰ-ਟਰਾਲੀਆਂ ਵਿੱਚ ਪੂਰਾ ਇੰਤਜਾਮ ਕਰਕੇ ਆਏ ਹਨ। ਉਹ ਖਾਣ-ਪੀਣ ਤੇ ਰਹਿਣ ਸਾਹਿਣ ਦਾ ਪੂਰਾ ਪ੍ਰਬੰਧ ਕਰਕੇ ਆਏ ਹਨ। ਇਸ ਲਈ ਸਪਸ਼ਟ ਹੈ ਕਿ ਇਹ ਧਰਨਾ ਲੰਬਾ ਹੋ ਸਕਦਾ ਹੈ।

Continues below advertisement

JOIN US ON

Telegram