ਕੇਂਦਰ ਦੇ ਵਿਰੋਧ 'ਚ ਆੜ੍ਹਤੀਆਂ ਦੀ ਹੜਤਾਲ ਸ਼ੁਰੂ , ਮੰਡੀਆਂ ਦਾ ਕੰਮ ਕਾਜ਼ ਠੱਪ

Continues below advertisement
ਪੰਜਾਬ 'ਚ ਆੜ੍ਹਤੀਆਂ ਦੀ ਕੰਮ ਛੱਡੋ ਹੜਤਾਲ ਸ਼ੁਰੂ, 22 ਤੋਂ 25 ਦਸੰਬਰ ਤਕ ਮੰਡੀਆਂ ਰਹਿਣਗੀਆਂ ਬੰਦ, ਅੱਜ ਪੰਜਾਬ ਦੀਆਂ ਮੰਡੀਆਂ ਦਾ ਕੰਮਕਾਜ ਠੱਪ ਰਿਹਾ, ਪੰਜਾਬ 'ਚ ਆੜ੍ਹਤੀਆਂ 'ਤੇ IT ਦੀ ਕਾਰਵਾਈ, ਕਿਸਾਨਾਂ ਦੀ ਹਿਮਾਇਤ 'ਚ ਨਿੱਤਰੇ ਆੜ੍ਹਤੀਏ
Continues below advertisement

JOIN US ON

Telegram