ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਸਾਬਕਾ ਸਰਪੰਚ ਦੀ ਗੱਡੀ 'ਤੇ ਹਮਲਾ
Continues below advertisement
ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾਂ ਦੇ ਸਾਬਕਾ ਸਰਪੰਚ ਦੀ ਗੱਡੀ ਤੇ ਹਮਲਾ
ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੀ ਖੁਸ਼ਕਿਸਮਤੀ ਉਸ ਸਮੇਂ ਸੀ ਪਿੰਡ ਚ
ਗੱਡੀ ਵਿੱਚ ਬੈਠਾ ਸੀ ਡਰਾਈਵਰ ਡਰਦੇ ਮਾਰੇ ਡਰਾਈਵਰ ਨੇ ਗੱਡੀ ਕੀਤੀ ਲਾਕ ਤਾਂ ਇੱਟ ਮਾਰਕੇ ਸ਼ੀਸ਼ਾ ਭੰਨ ਕੇ ਹੋਏ ਫਰਾਰ
ਲਾਅ ਐਂਡ ਆਰਡਰ ਦੀ ਸਥਿਤੀ ਤੇ ਸਾਬਕਾ ਸਰਪੰਚ ਸਮੇਤ ਪਿੰਡ ਦੇ ਲੋਕਾਂ ਨੇ ਚੁੱਕੇ ਸਵਾਲ
ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਪੁਲਿਸ ਨੂੰ ਇਸ ਸਬੰਧੀ ਕੀਤੀ ਗਈ ਹੈ ਸ਼ਿਕਾਇਤ
ਪੁਲਿਸ ਤੋਂ ਕੀਤੀ ਮੰਗ ਜਲਦ ਤੋਂ ਜਲਦ ਦਿੱਤਾ ਜਾਵੇ ਇਨਸਾਫ
ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਜੇਕਰ ਪਿੰਡ ਦੇ ਸਰਪੰਚ ਹੀ ਨਹੀਂ ਹਨ ਸੁਰੱਖਿਅਤ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਹਾਲ
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
Continues below advertisement
Tags :
Panchayat Elections