ਟਰੈਕਟਰ ਚਲਾ ਮੌਰਚੇ 'ਤੇ ਪਹੁੰਚਦਿਆਂ ਹੀ ਬੀਬੀਆਂ ਦੀ ਮੋਦੀ ਸਰਕਾਰ ਨੂੰ ਵੰਗਾਰ

Continues below advertisement

ਬੀਬੀਆਂ ਦੀ ਮੋਦੀ ਸਰਕਾਰ ਨੂੰ ਵੰਗਾਰ 

ਖੇਤੀ ਕਾਨੂੰਨਾਂ ਖ਼ਿਲਾਫ ਬਜ਼ੁਰਗ ਔਰਤਾਂ ਨੇ ਸਾਂਭਿਆ ਮੋਰਚਾ 

ਚੁੱਲਾ ਚੌਕਾ ਛੱਡ ਸੰਘਰਸ਼ ਦੇ ਮੈਦਾਨ ‘ਚ ਡਟੀਆਂ ਬੀਬੀਆਂ

ਘੁੰਢ ਅਤੇ ਘਰਾਂ ਦੇ ਵਲਗਣਾਂ ਦੇ ਬਾਹਰ ਭਖਾਇਆ ਅੰਦੋਲਨ

ਟਰੈਕਟਰ ਚਲਾ ਕੇ ਮਹਿਲਾਵਾਂ ਪਹੁੰਚੀਆਂ ਦਿੱਲੀ ਦੀਆਂ ਬਰੂਹਾਂ ‘ਤੇ

ਸਿੰਘੂ ਬੌਰਡਰ ‘ਤੇ ਜਾਰੀ ਹੈ ਕਿਸਾਨਾਂ ਦਾ ਅੰਦੋਲਨ 

ਹਰਿਆਣਾ ਦੇ ਕਈ ਜ਼ਿਲਿਆਂ ਤੋਂ ਮਹਿਲਾਵਾਂ ਪਹੁੰਚੀਆਂ

ਮਹਿਲਾਵਾਂ ਨੇ ਪੁੱਛੇ ਮੋਦੀ ਸਰਕਾਰ ਤੋਂ ਕਈ ਸਵਾਲ

ਛੋਟੀਆਂ-ਛੋਟੀਆਂ ਬੱਚੀਆਂ ਵੀ ਪੁਹੰਚੀਆਂ ਅੰਦੋਲਨ ‘ਚ

ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮ

Continues below advertisement

JOIN US ON

Telegram