ਸਰਕਾਰ ਦੇ ਐਲਾਨਾਂ 'ਤੇ ਅਸ਼ਵਨੀ ਸ਼ਰਮਾ ਨੇ ਘੇਰੀ AAP
Continues below advertisement
ਸਰਕਾਰ ਦੇ ਐਲਾਨਾਂ 'ਤੇ ਅਸ਼ਵਨੀ ਸ਼ਰਮਾ ਨੇ ਘੇਰੀ AAP
'ਬਜਟ 'ਚ ਮੁਫ਼ਤ ਬਿਜਲੀ ਦੇ ਖਰਚ ਬਾਰੇ ਨਹੀਂ ਦਿੱਤੀ ਜਾਣਕਾਰੀ'
BJP ਨੇ ਮੁਫ਼ਤ ਬਿਜਲੀ ਦੇ ਐਲਾਨ ਨੂੰ ਦੱਸਿਆ ਸਿਆਸੀ ਸਟੰਟ
'300 ਯੂਨਿਟ ਬਿਜਲੀ ਮੁਆਫ਼ ਦੀ ਯੋਜਨਾ ਸਪੱਸ਼ਟ ਨਹੀਂ'
ਪੰਜਾਬ ਯੂਨਿਵਰਸਿਟੀ ਦੇ ਮਤੇ ਨੂੰ ਦੱਸਿਆ ਸਿਆਸੀ
ਸਿੰਗਲ ਯੂਜ਼ ਪਲਾਸਟਿਕ ਦੀ ਰੋਕ 'ਤੇ ਦਿੱਤੀ ਪ੍ਰਤੀਕਿਰਿਆ
'ਛੋਟੇ ਦੁਕਾਨਦਾਰਾਂ ਕੋਲ ਪਏ ਪੁਰਾਣੇ ਮਾਲ ਦਾ ਨੁਕਸਾਨ ਹੋਵੇਗਾ'
'ਪ੍ਰੋਡਕਸ਼ਨ 'ਤੇ ਰੋਕ ਤੋਂ ਬਾਅਦ ਲੱਗੇ ਪਲਾਸਟਿਕ 'ਤੇ ਪਾਬੰਦੀ'
ਮਾਨ ਸਰਕਾਰ ਨੂੰ ਰਾਜਨੀਤੀ ਤੋਂ ਹੱਟ ਕੇ ਕੰਮ ਕਰਨ ਦੀ ਦਿੱਤੀ ਸਲਾਹ
'ਇੱਕ ਵਿਧਾਇਕ ਇੱਕ ਪੈਨਸ਼ਨ 'ਤੇ AAP ਗੰਭੀਰ, ਤਾਂ ਪਾਸ ਹੋਵੇ ਮਤਾ'
Continues below advertisement
Tags :
Punjab News Bhagwant Mann Electricity Bill Abp Sanjha Ashwani Sharma Punjab Bjp Free Electricity In Punjab AAP Government Electricity Free