ਖੇਡਣ ਦੀ ਉਮਰ 'ਚ ਮੁੰਡਾ ਪਾਪੜ ਵੇਚ ਕਰਦਾ ਘਰ ਦਾ ਗੁਜ਼ਾਰਾ
ਏਬੀਪੀ ਸਾਂਝਾ
Updated at:
12 Sep 2020 08:51 PM (IST)
Download ABP Live App and Watch All Latest Videos
View In Appਅੰਮ੍ਰਿਤਸਰ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਅੱਜ ਕੱਲ੍ਹ ਮਨਪ੍ਰੀਤ ਸਿੰਘ ਦੀ ਮਿਹਨਤ ਬਣੀ ਚਰਚਾ ਦਾ ਵਿਸ਼ਾ ਪਿਤਾ ਦੀ ਨੌਕਰੀ ਜਾਣ ਮਗਰੋਂ ਪਾਪੜ ਵੇਚਣ ਲੱਗਾ ਮਨਪ੍ਰੀਤ ਪਾਪੜ-ਵੜੀਆਂ ਵੇਚ ਪਰਿਵਾਰ ਦੀ ਮਦਦ ਕਰਦਾ ਸੋਸ਼ਲ ਮੀਡੀਆ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਦੇਖੀ ਵੀਡਿਓ ਕਿਹਾ ਮੰਗਣ ਨਾਲੋਂ ਮਿਹਨਤ 'ਚ ਰੱਖਦਾਂ ਵਿਸ਼ਵਾਸ਼ਲੌਕਡਾਊਨ ਕਾਰਨ ਪਿਤਾ ਦਾ ਖੁੱਸਿਆ ਰੁਜ਼ਗਾਰ ਮਨਪ੍ਰੀਤ ਗਲੀ-ਗਲੀ ਜਾ ਕੇ ਸਾਈਕਲ 'ਤੇ ਪਾਪੜ-ਵੜੀਆਂ ਵੇਚਦਾ ਹੈ।