Moga 'ਚ Police Officer 'ਤੇ ਹਮਲਾ, ਅਸਲਾ ਖੋਹ ਕੇ ਫ਼ਰਾਰ ਹੋਏ ਹਮਲਾਵਰ
Download ABP Live App and Watch All Latest Videos
View In AppMoga 'ਚ Police Officer 'ਤੇ ਹਮਲਾ, ਅਸਲਾ ਖੋਹ ਕੇ ਫ਼ਰਾਰ ਹੋਏ ਹਮਲਾਵਰ
#Crime #Moga #Punjabnews #abplive
ਮੋਗਾ ਦੇ ਚ ਪੁਲਿਸ ਮੁਲਾਜ਼ਮ 'ਤੇ ਜਾਨਲੇਵਾ ਹਮਲਾ ਹੋਇਆ ਤੇ ਹਮਲਾਵਰ ਮੁਲਾਜ਼ਮ ਦਾ ਮੋਬਾਈਲ ਤੇ ਅਸਲਾ ਖੋਹ ਕੇ ਫ਼ਰਾਰ ਹੋ ਗਏ
ਘਟਨਾ 22 ਦਸੰਬਰ ਸ਼ੁੱਕਰਵਾਰ ਰਾਤ ਕਰੀਬ 9 ਵਜੇ ਦੀ ਹੈ
ਧਰਮਕੋਟ ਨੇੜੇ ਕਮਾਲ ਕੇ ਪੁਲਿਸ ਚੌਕੀ ਚ ਤੈਨਾਤ ਹੈਡ ਕਾਂਸਟੇਬਲ ਸਤਨਾਮ ਸਿੰਘ ਲੋਹਾਰਾ ਚੋਕ ਨੇੜੇ ਆਪਣੀ ਖਰਾਬ ਗੱਡੀ ਨੂੰ ਠੀਕ ਕਰ ਰਿਹਾ ਸੀ ਕਿ
ਇਸ ਦੌਰਾਨ ਇਕ ਗੱਡੀ ਚ ਆਏ 4/5 ਹਮਲਾਵਰਾਂ ਨੇ ਸਤਨਾਮ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ
ਤੇ ਸਤਨਾਮ ਨੂੰ ਗੰਭੀਰ ਜਖਮੀ ਕਰ ਉਸਦਾ ਮੋਬਾਈਲ ਤੇ ਅਸਲਾ ਲੈ ਕੇ ਫ਼ਰਾਰ ਹੋ ਗਏ |
ਕੁਝ ਰਾਹਗੀਰਾਂ ਵਲੋਂ ਜਖਮੀ ਸਤਨਾਮ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ
ਸਤਨਾਮ ਸਿੰਘ ਦੇ ਸਿਰ ਚ 100 ਦੇ ਕਰੀਬ ਟਾਂਕੇ ਲੱਗੇ ਹਨ |
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੋਗਾ ਦੇ ਐਸਐਸਪੀ ਨੇ ਘਟਨਾ ਸਥਲ ਦਾ ਦੌਰਾ ਕੀਤਾ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha